ਪੰਜਾਬ ਸਰਕਾਰ ਚਾਹੇ ਕੋਟਾ ਵਧਾਏ ਚਾਹੇ ਕੁੱਝ ਕਰੇ, ਮੰਡੀਆਂ ਚੋਂ ਕਿਸਾਨਾਂ ਦਾ ਝੋਨਾ ਤੁਰੰਤ ਚੁੱਕੇ-ਹੰਸ ਰਾਜ ਜੋਸਨ
ਮੰਡੀ ਅਰਨੀਵਾਲਾ, 16 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-ਸਾਬਕਾ ਮੰਤਰੀ ਹੰਸਰਾਜ ਜੋਸਨ ਨੇ ਇਲਾਕੇ ਦੀਆਂ ਦਾਣਾ ਮੰਡੀਆਂ ਦਾ ਦੌਰਾ ਕੀਤਾ ਅਤੇ ਦਾਣਾ ਮੰਡੀਆਂ ਵਿਚ ਝੋਨੇ ਦੀ ਬੋਲੀ ਨਾ ਹੋਣ ’ਤੇ ਉਨ੍ਹਾਂ ਨੇ ਸਰਕਾਰ ਨੂੰ ਘੇਰਿਆ। ਹੰਸ ਰਾਜ ਜੋਸਨ ਨੇ ਕਿਹਾ ਕਿ ਕਿਸਾਨਾਂ ਦੀਆਂ ਪ੍ਰਮਾਣਿਤ ਕਿਸਮਾਂ ਮੰਡੀ ਵਿਚ ਰੁਲ ਰਹੀਆਂ ਹਨ।
ਅਜੀਤ ਡੈਸਕ
17-11-2026