ਮਜੀਠਾ ਰੋਡ ਦੀ ਪੁਲਿਸ ਵਲੋਂ ਵਾਹਨ ਚੋਰ ਗਰੋਹ ਦਾ ਪਰਦਾਫਾਸ਼ : 4 ਕਾਬੂ : 6 ਵਾਹਨ ਬਰਾਮਦ
ਅੰਮ੍ਰਿਤਸਰ, 27 ਅਗਸਤ (ਰੇਸ਼ਮ ਸਿੰਘ)-ਥਾਣਾ ਮਜੀਠਾ ਰੋਡ ਦੀ ਪੁਲਿਸ ਵਲੋਂ ਵਾਹਨ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ 6 ਚੋਰੀਸ਼ੁਦਾ ਦੋ ਪਹੀਆ ਵਾਹਨ ਬਰਾਮਦ ਕੀਤੇ ਹਨ। ਬਰਾਮਦ ਹੋਏ ਦੋ ਪਹੀਆ ਵਾਹਨਾਂ ’ਚ ਇਕ ਐਕਟਿਵਾ ਸਕੂਟਰੀ ਤੇ 5 ਮੋਟਰਸਾਈਕਲ ਦੱਸੇ ਗਏ ਹਨ ।
ਅਜੀਤ ਡੈਸਕ
28-08-2026