22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਰਦੂ ਅਤੇ ਫ਼ਾਰਸੀ ਕੋਰਸਾਂ ’ਚ ਦਾਖਲੇ 30 ਤੱਕ

ਅੰਮ੍ਰਿਤਸਰ, 21 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਰਦੂ ਅਤੇ ਫ਼ਾਰਸੀ ਵਿਭਾਗ ਵਲੋਂ ਇਕ ਸਾਲਾ ਪਾਰਟ ਟਾਈਮ ਪ੍ਰੋਗਰਾਮ ਜਿਵੇਂ ਕਿ ਫਾਉਂਡੇਸ਼ਨਲ ਪ੍ਰੋਗਰਾਮ ਇੰਨ ਉਰਦੂ, ਫਾਉਂਡੇਸ਼ਨਲ ਪ੍ਰੋਗਰਾਮ ਇੰਨ ਪਰਸ਼ੀਅਨ, ਫਾਉਂਡੇਸ਼ਨਲ ਪ੍ਰੋਗਰਾਮ ਇੰਨ ਐਰੇਬਿਕ, ਇੰਟਰਮੀਡੀਏਟ ਪ੍ਰੋਗਰਾਮ ਇੰਨ ਉਰਦੂ, ਇੰਟਰਮੀਡੀਏਟ ਪ੍ਰੋਗਰਾਮ ਇੰਨ ਪਰਸ਼ੀਅਨ, ਐਡਵਾਂਸਡ ਪ੍ਰੋਗਰਾਮ ਇੰਨ ਉਰਦੂ ਲੈਂਗਏਜ਼ ਅਤੇ ਐੱਮ. ਏ.

ਅਜੀਤ ਡੈਸਕ 22-09-2026
ਅੰਮ੍ਰਿਤਸਰ, 21 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਰਦੂ ਅਤੇ ਫ਼ਾਰਸੀ ਵਿਭਾਗ ਵਲੋਂ ਇਕ ਸਾਲਾ ਪਾਰਟ ਟਾਈਮ ਪ੍ਰੋਗਰਾਮ ਜਿਵੇਂ ਕਿ ਫਾਉਂਡੇਸ਼ਨਲ ਪ੍ਰੋਗਰਾਮ ਇੰਨ ਉਰਦੂ, ਫਾਉਂਡੇਸ਼ਨਲ ਪ੍ਰੋਗਰਾਮ ਇੰਨ ਪਰਸ਼ੀਅਨ, ਫਾਉਂਡੇਸ਼ਨਲ ਪ੍ਰੋਗਰਾਮ ਇੰਨ ਐਰੇਬਿਕ, ਇੰਟਰਮੀਡੀਏਟ ਪ੍ਰੋਗਰਾਮ ਇੰਨ ਉਰਦੂ, ਇੰਟਰਮੀਡੀਏਟ ਪ੍ਰੋਗਰਾਮ ਇੰਨ ਪਰਸ਼ੀਅਨ, ਐਡਵਾਂਸਡ ਪ੍ਰੋਗਰਾਮ ਇੰਨ ਉਰਦੂ ਲੈਂਗਏਜ਼ ਅਤੇ ਐੱਮ.ਏ. (ਪਰਸ਼ੀਅਨ) ਦੋ ਸਾਲਾ ਪ੍ਰੋਗਰਾਮ ਚਲਾਏ ਜਾ ਰਹੇ ਹਨ। ਵਿਭਾਗ ਦੇ ਮੁਖੀ, ਡਾ. ਮਨਜਿੰਦਰ ਸਿੰਘ ਨੇ ਦੱਸਿਆ ਕਿ ਚਾਹਵਾਨ ਉਮੀਦਵਾਰ ਇਨ੍ਹਾਂ ਪ੍ਰੋਗਰਾਮਾਂ/ਕੋਰਸਾਂ ਵਿਚ ਮਿਤੀ 30.09.2026 ਤੱਕ ਯੂਨੀਵਰਸਿਟੀ ਵੈੱਬਸਾਈਟ ‘ਤੇ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਦਾਖਲਾ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ ਕਿਸੇ ਵੀ ਕੰਮ-ਕਾਜ ਵਾਲੇ ਦਿਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਵਿਭਾਗ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਪਿਛਲੀ ਖ਼ਬਰ ਰਯਾਨ ਇੰਟਰਨੈਸ਼ਨਲ ਸਕੂਲ ਦੇ ਅਧਿਆਪਕਾਂ ਦਾ ਸਨਮਾਨ ਅਗਲੀ ਖ਼ਬਰ ਰਾਸਾ ਪੰਜਾਬ ਵਲੋਂ ਸਵ: ਪੰਡਿਤ ਕੁਲਵੰਤ ਰਾਏ ਸ਼ਰਮਾ ਦੀ 8ਵੀਂ ਬਰਸੀ ’ਤੇ ਸ਼ਰਧਾਂਜਲੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।