23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਨਰਿੰਦਰ ਬਹਿਲ ਨੇ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਲਗਾਉਣ ਲਈ ਦਿੱਤਾ 51 ਹਜ਼ਾਰ ਦਾ ਚੈੱਕ

ਅੰਮ੍ਰਿਤਸਰ, 22 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹਲਕਾ ਕੇਂਦਰੀ ਅਧੀਨ ਪੈਂਦੀ ਵਾਰਡ ਨੰਬਰ 60 ਦੇ ਗੋਦਾਮ ਮੁਹੱਲਾ ਵਿਖੇ ਵਾਲਮੀਕੀ ਮੰਦਿਰ ’ਚ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ, ਜਿਸ ’ਚ ਨਰਿੰਦਰ ਕੁਮਾਰ ਬਹਿਲ ਹਲਕਾ ਇੰਚਾਰਜ ਕੇਂਦਰੀ ਸ਼ੋ੍ਮਣੀ ਅਕਾਲੀ ਦਲ ਅਤੇ ਫੈਡਰੇਸ਼ਨ ਆਫ ਆੜਤੀਆ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਨਰਿੰਦਰ ਕੁਮਾਰ ਬਹਿਲ ਨੇ ਵਾਲਮੀਕੀ ਮਿਲਾਪ ਸਭਾ ਕਮੇਟੀ ਨੂੰ ਬਾਬਾ ਸਾਹਿਬ ਡਾ.

ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ਲਗਾਉਣ ਲਈ ਵਾਲਮੀਕੀ ਮਿਲਾਪ ਸਭਾ ਕਮੇਟੀ ਨੂੰ 51 ਹਜਾਰ ਦਾ ਚੈੱਕ ਦਿੰਦੇ ਹੋਏ ਇੰਚਾਰਜ ਨਰਿੰਦਰ ਕੁਮਾਰ ਬਹਿਲ। ਤਸਵੀਰ : ਹਰਜੀਤ ਸਿੰਘ 23-09-2026
ਅੰਮ੍ਰਿਤਸਰ, 22 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹਲਕਾ ਕੇਂਦਰੀ ਅਧੀਨ ਪੈਂਦੀ ਵਾਰਡ ਨੰਬਰ 60 ਦੇ ਗੋਦਾਮ ਮੁਹੱਲਾ ਵਿਖੇ ਵਾਲਮੀਕੀ ਮੰਦਿਰ ’ਚ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ, ਜਿਸ ’ਚ ਨਰਿੰਦਰ ਕੁਮਾਰ ਬਹਿਲ ਹਲਕਾ ਇੰਚਾਰਜ ਕੇਂਦਰੀ ਸ਼ੋ੍ਮਣੀ ਅਕਾਲੀ ਦਲ ਅਤੇ ਫੈਡਰੇਸ਼ਨ ਆਫ ਆੜਤੀਆ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਨਰਿੰਦਰ ਕੁਮਾਰ ਬਹਿਲ ਨੇ ਵਾਲਮੀਕੀ ਮਿਲਾਪ ਸਭਾ ਕਮੇਟੀ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ਲਗਾਉਣ ਲਈ 51 ਹਜਾਰ ਰੁਪਏ ਦਾ ਚੈੱਕ ਦਿੱਤਾ ਗਿਆ। ਇਸ ਮੌਕੇ ਰਿੰਕੂ ਪਹਿਲਵਾਨ, ਮਨੀਸ਼ ਮੱਟੂ, ਸ਼ੰਭੂ ਪਹਿਲਵਾਨ, ਰਾਜੇਸ਼ ਮਲਹੋਤਰਾ, ਮੁਖਤਾਰ ਸਿੰਘ, ਅਮਿਤ ਕੁਮਾਰ, ਵਿਜੇ ਕੁਮਾਰ, ਬੌਬੀ, ਆਸ਼ੂ, ਮਨੀਸ਼ ਕੁਮਾਰ, ਰਾਕੇਸ਼ ਅਠਵਾਲ, ਸੰਨੀ ਸਾਰੀਨ ਜਨਰਲ ਕੌਸਲ ਮੈਂਬਰ ਪੰਜਾਬ ਸ੍ਰੋਮਣੀ ਅਕਾਲੀ ਦਲ, ਅਮਰੀਕ ਸਿੰਘ ਰੰਧਾਵਾ, ਗੁਲਸ਼ਨ ਗਿੱਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜੱਗਾ ਮਾਮਲੇ ਦੀ ਪੰਜਾਬ ਸਰਕਾਰ ਨੂੰ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ-ਸ਼ਵੇਤ ਮਲਿਕ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੀ ਮੇਲਾ ਛਪਾਰ ਕਾਨਫ਼ਰੰਸ ਸਾਰੇ ਰਿਕਾਰਡਤੋੜ ਦੇਵੇਗੀ-ਹਰਵੀਰ ਇਯਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।