ਅੱਖਰ ਸਾਹਿਤ ਅਕਾਦਮੀ ਤੇ ਡਾ. ਕੁਲਵੰਤ ਯਾਦਗਾਰੀ ਟਰੱਸਟ ਵਲੋਂ ਵਿਰਸਾ ਵਿਹਾਰ ’ਚ ਸਨਮਾਨ ਸਮਾਰੋਹ ਅੱਜ
ਅੰਮ੍ਰਿਤਸਰ, 10 ਅਕਤੂਬਰ (ਜਸਵੰਤ ਸਿੰਘ ਜੱਸ)-ਅੱਖਰ ਸਾਹਿਤ ਅਕਾਦਮੀ ਅਤੇ ਡਾ: ਕੁਲਵੰਤ ਯਾਦਗਾਰੀ ਟਰੱਸਟ ਵਲੋਂ ਸਲਾਨਾ ਸਨਮਾਨ ਸਮਾਰੋਹ ਕੱਲ੍ਹ 11 ਅਕਤੂਬਰ ਨੂੰ ਸਵੇਰੇ 11 ਵਜੇ ਵਿਰਸਾ ਵਿਹਾਰ ਵਿਖੇ ਕਰਵਾਇਆ ਜਾ ਰਿਹਾ ਹੈ। ਡਾ.
ਡਾ: ਕਰਨੈਲ ਸ਼ੇਰਗਿੱਲ ਅਤੇ ਡਾ: ਵਿਕਰਮਜੀਤ ਸਿੰਘ
11-10-2026