ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੇ ਭਗਵਤੀ ਜਾਗਰਣ ’ਚ ਭਰੀ ਹਾਜ਼ਰੀ
ਅੰਮ੍ਰਿਤਸਰ, 17 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਮੰਦਰ ਸ੍ਰੀ ਵੈਸ਼ਨੋ ਦੇਵਾ ਜੀ ਧਾਮ ਸੁੰਦਰ ਨਗਰ ਵਿਖੇ ਮਾਂ ਸ਼ਾਰਦਾ ਮਹੇਸ਼ਵਰੀ ਦੇਵਾ ਦੀ ਰਹਿੁਨਮਾਈ ਹੇਠ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ। ਇਸ ਮੌਕੇ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੇ ਪ੍ਰੋਗਰਾਮ ’ਚ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਮਹਾਂਮਾਈ ਦਾ ਅਸ਼ੀਰਵਾਦ ਲਿਆ।
ਅਜੀਤ ਡੈਸਕ
18-10-2026