ਬਲਕ ਵਾਟਰ ਟ੍ਰੀਟਮੈਂਟ ਪ੍ਰੋਜੈਕਟ ਦਾ ਕੰਮ ਹੋਰ ਪੱਛੜਿਆ ਹੁਣ 30 ਜੂਨ 2027 ਤੱਕ ਪੂਰਾ ਕੰਮ ਮੁਕੰਮਲ ਕਰਨ ਤੱਕ ਹੈ ਸਮਾਂ
ਅੰਮ੍ਰਿਤਸਰ, 3 ਨਵੰਬਰ (ਹਰਮਿੰਦਰ ਸਿੰਘ)-ਵਰਲਡ ਬੈਂਕ ਦੀ ਮਦਦ ਨਾਲ ਅੰਮ੍ਰਿਤਸਰ ’ਚ ਨਹਿਰੀ ਪਾਣੀ ਪ੍ਰੋਜੈਕਟ (ਬਲਕ ਵਾਟਰ ਪ੍ਰੋਜੈਕਟ) ਚਲ ਰਿਹਾ ਹੈ। ਇਹ ਪ੍ਰੋਜੈਕਟ ਲਗਾਤਾਰ ਪੱਛੜਦਾ ਜਾ ਰਿਹਾ ਹੈ।
ਅਜੀਤ ਡੈਸਕ
04-11-2026