13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਨਵ ਨਿਯੁਕਤ ਸਬ ਰਜਿਸਟਰਾਰ ਹਰਕੀਰਤ ਸਿੰਘ ਨੇ ਚਾਰਜ ਸੰਭਾਲਿਆ

ਅੰਮ੍ਰਿਤਸਰ, 12 ਨਵੰਬਰ (ਰੇਸ਼ਮ ਸਿੰਘ)-ਮਾਲ ਵਿਭਾਗ ’ਚ ਹੋਈਆਂ ਨਵੀਆਂ ਬਦਲੀਆਂ ਤੇ ਤਾਇਨਾਤੀਆਂ ਤਹਿਤ ਤਹਿਸੀਲ-2 ਦੇ ਨਵ ਨਿਯੁਕਤ ਸਬ ਰਜਿਸਟਰਾਰ ਹਰਕੀਰਤ ਸਿੰਘ ਨੇ ਆਪਣੇ ਅਹੁਦੇ ਦਾ ਅੱਜ ਕਾਰਜ਼ਭਾਰ ਸੰਭਾਲ ਲਿਆ ਹੈ, ਜਿਨ੍ਹਾਂ ਕਿਹਾ ਕਿ ਉਹ ਆਪਣੇ ਨਵੇਂ ਅਹੁਦੇ ਦਾ ਕੰਮ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕਰਨਗੇ। ਰਜਿਸਟਰੀ ਕਲਰਕ ਵਿਸ਼ਾਲ ਕੁਮਾਰ ਦੀ ਮੌਜੂਦਗੀ ’ਚ ਉਨ੍ਹਾਂ ਦੱਸਿਆ ਕਿ ਉਹ ਇਥੇ ਰਜਿਸਟਰੀਆਂ ਦੇ ਕੰਮ ’ਚ ਪਾਰਦਰਸ਼ਤਾ ਨਾਲ ਕੰਮ ਕਰਨਗੇ।

ਅਜੀਤ ਡੈਸਕ 13-11-2026
ਅੰਮ੍ਰਿਤਸਰ, 12 ਨਵੰਬਰ (ਰੇਸ਼ਮ ਸਿੰਘ)-ਮਾਲ ਵਿਭਾਗ ’ਚ ਹੋਈਆਂ ਨਵੀਆਂ ਬਦਲੀਆਂ ਤੇ ਤਾਇਨਾਤੀਆਂ ਤਹਿਤ ਤਹਿਸੀਲ-2 ਦੇ ਨਵ ਨਿਯੁਕਤ ਸਬ ਰਜਿਸਟਰਾਰ ਹਰਕੀਰਤ ਸਿੰਘ ਨੇ ਆਪਣੇ ਅਹੁਦੇ ਦਾ ਅੱਜ ਕਾਰਜ਼ਭਾਰ ਸੰਭਾਲ ਲਿਆ ਹੈ, ਜਿਨ੍ਹਾਂ ਕਿਹਾ ਕਿ ਉਹ ਆਪਣੇ ਨਵੇਂ ਅਹੁਦੇ ਦਾ ਕੰਮ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕਰਨਗੇ। ਰਜਿਸਟਰੀ ਕਲਰਕ ਵਿਸ਼ਾਲ ਕੁਮਾਰ ਦੀ ਮੌਜੂਦਗੀ ’ਚ ਉਨ੍ਹਾਂ ਦੱਸਿਆ ਕਿ ਉਹ ਇਥੇ ਰਜਿਸਟਰੀਆਂ ਦੇ ਕੰਮ ’ਚ ਪਾਰਦਰਸ਼ਤਾ ਨਾਲ ਕੰਮ ਕਰਨਗੇ। ਇਸ ਤੋਂ ਇਲਾਵਾ ਸਬ ਰਜਿਸਟਾਰ-1 ਜਸਬੀਰ ਸਿੰਘ ਦੀ ਬਦਲੀ ਮਜੀਠਾ ਵਿਖੇ ਹੋਣ ਉਪਰੰਤ ਅੰਕੁਸ਼ ਅੰਗੁਰਾਲ ਨੂੰ ਸਬ ਰਜਿਸਟਾਰ ਨਿਯੁੱਕਤ ਕੀਤਾ ਗਿਆ ਹੈ ਜੋ ਕਿ ਭਲਕੇ ਆਪਣੇ ਅਹੁਦੇ ਦਾ ਕਾਰਜ਼ਭਾਰ ਸੰਭਾਲਣਗੇ ਜਦੋਂ ਕਿ ਸਬ ਰਜਿਸਟਰਾਰ 2 ਦੇ ਇਕ ਹੋਰ ਅਹੁਦੇ ਦਾ ਕਾਰਜ਼ਭਾਰ ਹਾਲੇ ਕਿਸੇ ਨੂੰ ਨਹੀਂ ਮਿਲਿਆ ਹੈ।
ਪਿਛਲੀ ਖ਼ਬਰ ‘ ਆਪ’ ਵਲੋਂ ਰਾਜਾਸਾਂਸੀ ਤੋਂ ਪਾਰਟੀ ਉਮੀਦਵਾਰ ਦੇ ਐਲਾਨ ਉਪਰੰਤ ਡਾਇਰੈਕਟਰ ਡੇਅਰੀ ਵਿਕਾਸ ਬੋਰਡ ਸੁਖਦੀਪ ਛੀਨਾ ਨੇ ਦਿੱਤਾ... ਅਗਲੀ ਖ਼ਬਰ ਅਣਅਧਿਕਾਰਿਤ ਨਸ਼ਾ ਛੁਡਾਊ ਕੇਂਦਰ ’ਤੇ ਸਿਹਤ ਵਿਭਾਗ ਨੇ ਕੀਤੀ ਅਚਨਚੇਤੀ ਛਾਪੇਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।