16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਦੁਕਾਨ ਕਰਮਚਾਰੀ ਸੰਘ ਮੰਡੀ ਤਰਨ ਤਾਰਨ ਵਲੋਂ ਮਾਰਕੀਟ ਕਮੇਟੀ ਸਕੱਤਰ ਹਰਦੀਪ ਸਿੰਘ ਦਾ ਸਨਮਾਨ

ਤਰਨ ਤਾਰਨ, 15 ਸਤੰਬਰ (ਪਰਮਜੀਤ ਜੋਸ਼ੀ)—ਮਾਰਕੀਟ ਕਮੇਟੀ ਤਰਨ ਤਾਰਨ ਦੇ ਨਵ ਨਿਯੁਕਤ ਸੈਕਟਰੀ ਹਰਦੀਪ ਸਿੰਘ ਵਲੋਂ ਆਪਣਾ ਆਹੁਦਾ ਸੰਭਾਲਣ ਸਮੇਂ ਦੁਕਾਨ ਕਰਮਚਾਰੀ ਸੰਘ ਦਾਣਾ ਮੰਡੀ ਤਰਨ ਤਾਰਨ ਵਲੋਂ ਉਨ੍ਹਾਂ ਦੇ ਦਫਤਰ ਪਹੁੰਚ ਕੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਹੁਦਾ ਸੰਭਾਲਣ ’ਤੇ ਵਧਾਈ ਦਿੱਤੀ। ਇਸ ਮੌਕੇ ਦੁਕਾਨ ਕਰਮਚਾਰੀ ਸੰਘ ਦੇ ਪ੍ਰਧਾਨ ਵਿਸ਼ਾਲ ਸ਼ਰਮਾ, ਸੁਖਵੰਤ ਸਿੰਘ ਸੁੱਖ, ਬੱਬਲ, ਜੱਗੀ, ਸਤਨਾਮ ਸਿੰਘ, ਜਗਤਾਰ ਸਿੰਘ, ਕਿੱਟੂ ਬਾਊ, ਜਿੰਮੀ, ਰਮਨ, ਮਨਦੀਪ ਸਿੰਘ, ਕੇਹਰ ਸਿੰਘ ਗੋਰਾ, ਅਰਵਿੰਦ, ਮੰਨੂੰ, ਗੱਬਰ, ਗੁਲਜਾਰ ਸਿੰਘ, ਗੁਰਮੀਤ ਸਿੰਘ, ਜੱਜ, ਸੁਧੀਰ ਆਦਿ ਮੌਜੂਦ ਸਨ।

ਅਜੀਤ ਡੈਸਕ 16-09-2026
ਤਰਨ ਤਾਰਨ, 15 ਸਤੰਬਰ (ਪਰਮਜੀਤ ਜੋਸ਼ੀ)—ਮਾਰਕੀਟ ਕਮੇਟੀ ਤਰਨ ਤਾਰਨ ਦੇ ਨਵ ਨਿਯੁਕਤ ਸੈਕਟਰੀ ਹਰਦੀਪ ਸਿੰਘ ਵਲੋਂ ਆਪਣਾ ਆਹੁਦਾ ਸੰਭਾਲਣ ਸਮੇਂ ਦੁਕਾਨ ਕਰਮਚਾਰੀ ਸੰਘ ਦਾਣਾ ਮੰਡੀ ਤਰਨ ਤਾਰਨ ਵਲੋਂ ਉਨ੍ਹਾਂ ਦੇ ਦਫਤਰ ਪਹੁੰਚ ਕੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਹੁਦਾ ਸੰਭਾਲਣ ’ਤੇ ਵਧਾਈ ਦਿੱਤੀ। ਇਸ ਮੌਕੇ ਦੁਕਾਨ ਕਰਮਚਾਰੀ ਸੰਘ ਦੇ ਪ੍ਰਧਾਨ ਵਿਸ਼ਾਲ ਸ਼ਰਮਾ, ਸੁਖਵੰਤ ਸਿੰਘ ਸੁੱਖ, ਬੱਬਲ, ਜੱਗੀ, ਸਤਨਾਮ ਸਿੰਘ, ਜਗਤਾਰ ਸਿੰਘ, ਕਿੱਟੂ ਬਾਊ, ਜਿੰਮੀ, ਰਮਨ, ਮਨਦੀਪ ਸਿੰਘ, ਕੇਹਰ ਸਿੰਘ ਗੋਰਾ, ਅਰਵਿੰਦ, ਮੰਨੂੰ, ਗੱਬਰ, ਗੁਲਜਾਰ ਸਿੰਘ, ਗੁਰਮੀਤ ਸਿੰਘ, ਜੱਜ, ਸੁਧੀਰ ਆਦਿ ਮੌਜੂਦ ਸਨ। ਇਸ ਮੌਕੇ ਨਵ ਨਿਯੁਕਤ ਸੈਕਟਰੀ ਹਰਦੀਪ ਸਿੰਘ ਨੇ ਦੁਕਾਨ ਕਰਮਚਾਰੀ ਸੰਘ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਭਾਗ ਵਲੋਂ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਭੁੱਲਰ ਦੀ ਅਗਵਾਈ ਹੇਠ ਕਾਂਗਰਸੀ ਵਰਕਰ ਚੰਡੀਗੜ੍ਹ ਧਰਨੇ ’ਚ ਸ਼ਾਮਿਲ ਹੋਏ ਅਗਲੀ ਖ਼ਬਰ ਹਰਪ੍ਰੀਤ ਸਿੰਘ ਸੰਧੂ ਦੀ ਅਗਵਾਈ ਹੇਠ ਚੰਡੀਗੜ੍ਹ ਲਈ ਪੱਟੀ ਹਲਕੇ ਤੋਂ ਵਰਕਰਾਂ ਦਾ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।