ਭੁੱਲਰ ਅਤੇ ਵੇਈਂਪੂਈਂ ਸੈਂਕੜੇ ਵਰਕਰਾਂ ਨਾਲ ਜਲੰਧਰ ਨਸ਼ਾ ਮੁਕਤ ਪੰਜਾਬ ਰੈਲੀ ’ਚ ਪਹੁੰਚੇ
ਫਤਿਆਬਾਦ, 30 ਸਤੰਬਰ (ਹਰਵਿੰਦਰ ਸਿੰਘ ਧੂੰਦਾ)– ਜਲੰਧਰ ਵਿਖੇ ਜੋ ਨਸ਼ਾ ਮੁਕਤ ਪੰਜਾਬ ਇਹ ਰੈਲੀ ਦੇ ਅੰਤਮ ਪੜਾਅ ਵਿਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜੋ ਉਚੇਚੇ ਤੌਰ ’ਤੇ ਇਸ ਰੈਲੀ ਨੂੰ ਸੰਬੋਧਨ ਕਰਨ ਆ ਰਹੇ ਹਨ। ਇਸ ਰੈਲੀ ਨੂੰ ਕਾਮਯਾਬ ਕਰਨ ਲਈ ਡਾਕਟਰ ਅਵਤਾਰ ਸਿੰਘ ਵੇਈਂਪੂਈਂ ਨੇ ਜ਼ਿਲ੍ਹੇ ਦੇ ਭਾਰਤੀ ਜਨਤਾ ਪਾਰਟੀ ਵਲੋਂ ਕਨਵੀਨਰ ਲਗਾਇਆ ਗਿਆ ਸੀ, ਉਨ੍ਹਾਂ ਰਾਤ ਦਿਨ ਮਿਹਨਤ ਕਰਕੇ ਵਰਕਰਾਂ ਨੂੰ ਪ੍ਰੇਰਿਤ ਕਰਕੇ ਜਲੰਧਰ ਰੈਲੀ ਵਿਖੇ ਪਹੁੰਚਣ ਲਈ ਪ੍ਰੇਰਤ ਕੀਤਾ ਜੋ ਕਿ ਸਤਨਾਮ ਸਿੰਘ ਭੁੱਲਰ ਿਜ਼ਲ੍ਹਾ ਪ੍ਰਧਾਨ ਭਾਜਪਾ ਤਰਨ ਤਾਰਨ ਦੀ ਯੋਗ ਅਗਵਾਈ ਹੇਠ ਕਾਮਯਾਬ ਹੋਏ।
ਫਤਿਆਬਾਦ, 30 ਸਤੰਬਰ (ਹਰਵਿੰਦਰ ਸਿੰਘ ਧੂੰਦਾ)– ਜਲੰਧਰ ਵਿਖੇ ਜੋ ਨਸ਼ਾ ਮੁਕਤ ਪੰਜਾਬ ਇਹ ਰੈਲੀ ਦੇ ਅੰਤਮ ਪੜਾਅ ਵਿਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜੋ ਉਚੇਚੇ ਤੌਰ ’ਤੇ ਇਸ ਰੈਲੀ ਨੂੰ ਸੰਬੋਧਨ ਕਰਨ ਆ ਰਹੇ ਹਨ। ਇਸ ਰੈਲੀ ਨੂੰ ਕਾਮਯਾਬ ਕਰਨ ਲਈ ਡਾਕਟਰ ਅਵਤਾਰ ਸਿੰਘ ਵੇਈਂਪੂਈਂ ਨੇ ਜ਼ਿਲ੍ਹੇ ਦੇ ਭਾਰਤੀ ਜਨਤਾ ਪਾਰਟੀ ਵਲੋਂ ਕਨਵੀਨਰ ਲਗਾਇਆ ਗਿਆ ਸੀ, ਉਨ੍ਹਾਂ ਰਾਤ ਦਿਨ ਮਿਹਨਤ ਕਰਕੇ ਵਰਕਰਾਂ ਨੂੰ ਪ੍ਰੇਰਿਤ ਕਰਕੇ ਜਲੰਧਰ ਰੈਲੀ ਵਿਖੇ ਪਹੁੰਚਣ ਲਈ ਪ੍ਰੇਰਤ ਕੀਤਾ ਜੋ ਕਿ ਸਤਨਾਮ ਸਿੰਘ ਭੁੱਲਰ ਿਜ਼ਲ੍ਹਾ ਪ੍ਰਧਾਨ ਭਾਜਪਾ ਤਰਨ ਤਾਰਨ ਦੀ ਯੋਗ ਅਗਵਾਈ ਹੇਠ ਕਾਮਯਾਬ ਹੋਏ। ਇਸ ਵਿਚ ਸੁਭਾਸ਼ ਬਾਠ, ਮੇਹਰ ਸਿੰਘ ਬਾਣੀਆ ਮੰਡਲ ਪ੍ਰਧਾਨ, ਪ੍ਰਗਟ ਸਿੰਘ ਬਾਠ, ਬਾਬਾ ਸਰਵਣ ਸਿੰਘ ਸ਼ਹੀਦ ਮਾਲਚੱਕ, ਬਾਬਾ ਮਨਜਿੰਦਰ ਸਿੰਘ ਵਰਿਆ, ਇਕਬਾਲ ਸਿੰਘ, ਡਾਕਟਰ ਹਰਵਿੰਦਰ ਸਿੰਘ ਚੰਬਾ, ਡਾਕਟਰ ਰਾਜਵੀਰ ਸਿੰਘ ਸ਼ਾਹਬਾਜ਼ਪੁਰ, ਸੁਖਵਿੰਦਰ ਸਿੰਘ ਜੀਓਵਾਲਾ, ਮੰਡਲ ਪ੍ਰਧਾਨ ਪੱਪੂ ਖਾਰਾ, ਫੌਜੀ ਸਰਵਣ ਸਿੰਘ ਮੈਂਬਰ ਪੰਚਾਇਤ ਵੇਈਂਪੂਈਂ ਆਦਿ ਦਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।