10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪਾਰਟੀ ਵਲੋਂ ਮਿਲੀ ਅਹਿਮ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ - ਵੇਈਂਪੂਈਂ

ਫਤਿਆਬਾਦ, 9 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)–ਬੀਤੇ ਦਿਨੀ ਭਾਰਤੀ ਜਨਤਾ ਪਾਰਟੀ ਵਲੋ ਨਵ-ਨਿਯੁਕਤ ਪ੍ਰਦੇਸ਼ ਸਕੱਤਰ ਭਾਜਪਾ ਕਿਸਾਨ ਮੋਰਚਾ ਡਾਕਟਰ ਅਵਤਾਰ ਸਿੰਘ ਵੇਈਪੂਈਂ ਨੇ ਕਿਹਾ ਕੇ ਦੇਸ਼ ਦੀ ਸਭ ਤੋਂ ਵੱਡੀ ਲੋਕਤੰਤਰ ਪਾਰਟੀ ਭਾਜਪਾ ਵਲੋ ਜੋ ਮੇਰੇ ’ਤੇ ਵਿਸ਼ਵਾਸ਼ ਜਿਤਾ ਕੇ ਮੈਨੂੰ ਪੰਜਾਬ ਦੇ ਅਹਿਮ ਅਹੁਦੇ ’ਤੇ ਨਿਵਾਜ ਕੇ ਜੋ ਵਿਸ਼ਵਾਸ਼ ਪ੍ਰਗਟਾਇਆ ਹੈ, ਮੈਂ ਉਸ ਵਿਸ਼ਵਾਸ਼ ਨੂੰ ਹਮੇਸ਼ਾ ਕਾਇਮ ਰੱਖਾਂਗਾ। ਉਨ੍ਹਾਂ ਭਾਜਪਾ ਹਾਈਕਮਾਂਡ ਨਿਤਿਨ ਨਬੀਬ, ਤਰੁਣ ਚੂਗ, ਸੂਬਾ ਇੰਚਾਰਜ ਪੁਨੀਆਂ , ਕੇਵਲ ਸਿੰਘ ਢਿੱਲੋ ਸੂਬਾ ਪ੍ਰਧਾਨ ਭਾਜਪਾ, ਸੰਗਠਨ ਮੰਤਰੀ ਨਿਵਾਸ਼ੂ, ਲਖਵਿੰਦਰ ਸਿੰਘ ਮੋਮੀ ਸੂਬਾ ਪ੍ਰਧਾਨ ਭਾਜਪਾ ਕਿਸਾਨ ਮੋਰਚਾ, ਐਡਵੋਕੇਟ ਸਤਨਾਮ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਭਾਜਪਾ, ਜ਼ਿਲ੍ਹਾ ਇੰਚਾਰਜ ਨਰੇਸ਼ ਸ਼ਰਮਾ, ਸਤਵਿੰਦਰ ਸਿੰਘ ਮਾਕੋਵਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਅਜੀਤ ਡੈਸਕ 10-10-2026
ਫਤਿਆਬਾਦ, 9 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)–ਬੀਤੇ ਦਿਨੀ ਭਾਰਤੀ ਜਨਤਾ ਪਾਰਟੀ ਵਲੋ ਨਵ-ਨਿਯੁਕਤ ਪ੍ਰਦੇਸ਼ ਸਕੱਤਰ ਭਾਜਪਾ ਕਿਸਾਨ ਮੋਰਚਾ ਡਾਕਟਰ ਅਵਤਾਰ ਸਿੰਘ ਵੇਈਪੂਈਂ ਨੇ ਕਿਹਾ ਕੇ ਦੇਸ਼ ਦੀ ਸਭ ਤੋਂ ਵੱਡੀ ਲੋਕਤੰਤਰ ਪਾਰਟੀ ਭਾਜਪਾ ਵਲੋ ਜੋ ਮੇਰੇ ’ਤੇ ਵਿਸ਼ਵਾਸ਼ ਜਿਤਾ ਕੇ ਮੈਨੂੰ ਪੰਜਾਬ ਦੇ ਅਹਿਮ ਅਹੁਦੇ ’ਤੇ ਨਿਵਾਜ ਕੇ ਜੋ ਵਿਸ਼ਵਾਸ਼ ਪ੍ਰਗਟਾਇਆ ਹੈ, ਮੈਂ ਉਸ ਵਿਸ਼ਵਾਸ਼ ਨੂੰ ਹਮੇਸ਼ਾ ਕਾਇਮ ਰੱਖਾਂਗਾ। ਉਨ੍ਹਾਂ ਭਾਜਪਾ ਹਾਈਕਮਾਂਡ ਨਿਤਿਨ ਨਬੀਬ, ਤਰੁਣ ਚੂਗ, ਸੂਬਾ ਇੰਚਾਰਜ ਪੁਨੀਆਂ , ਕੇਵਲ ਸਿੰਘ ਢਿੱਲੋ ਸੂਬਾ ਪ੍ਰਧਾਨ ਭਾਜਪਾ, ਸੰਗਠਨ ਮੰਤਰੀ ਨਿਵਾਸ਼ੂ, ਲਖਵਿੰਦਰ ਸਿੰਘ ਮੋਮੀ ਸੂਬਾ ਪ੍ਰਧਾਨ ਭਾਜਪਾ ਕਿਸਾਨ ਮੋਰਚਾ, ਐਡਵੋਕੇਟ ਸਤਨਾਮ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਭਾਜਪਾ, ਜ਼ਿਲ੍ਹਾ ਇੰਚਾਰਜ ਨਰੇਸ਼ ਸ਼ਰਮਾ, ਸਤਵਿੰਦਰ ਸਿੰਘ ਮਾਕੋਵਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮੇਹਰ ਸਿੰਘ ਬਾਣੀਆ ਮੰਡਲ ਪ੍ਰਧਾਨ ਖਡੂਰ ਸਾਹਿਬ, ਨਰਿੰਦਰ ਸਿੰਘ ਕੱਲਾ ਮੰਡਲ ਪ੍ਰਧਾਨ ਗੋਇੰਦਵਾਲ ਸਾਹਿਬ, ਸੁਖਵਿੰਦਰ ਸਿੰਘ ਜੀਓਬਾਲਾ ਮੰਡਲ ਪ੍ਰਧਾਨ ਜੀਓਬਾਲਾ, ਹਰਮਨਜੀਤ ਕੱਲਾ ਜ਼ਿਲ੍ਹਾ ਸਕੱਤਰ, ਸਿਤਾਰਾ ਸਿੰਘ ਡਲੀਰੀ ਸੂਬਾ ਕਾਰਜਕਰਨੀ ਮੈਂਬਰ, ਯਾਦਵਿੰਦਰ ਸਿੰਘ ਮਾਣੋਂਚਾਹਲ, ਮਨਜਿੰਦਰ ਸਿੰਘ ਵਰਿਆ, ਇਕਬਾਲ ਸਿੰਘ ਰਾਹਲ ਚਾਹਲ, ਪੱਪੂ ਖਾਰਾ, ਅਕਾਸ਼ਦੀਪ ਸਿੰਘ ਸੰਧੂ ਡਲੀਰੀ, ਅਮਰਜੀਤ ਸਿੰਘ ਲਾਡੀ ਭਿੱਖੀਵਿੰਡ ਆਦਿ ਨੇ ਡਾਕਟਰ ਅਵਤਾਰ ਸਿੰਘ ਵੈਈਂਪੂਈਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ।
ਪਿਛਲੀ ਖ਼ਬਰ ਸਿਆਸੀ ਹਿੱਤਾਂ ਲਈ ਸਕੂਲਾਂ ਦੀ ਵਰਤੋਂ ਕਿਸੇ ਪੱਖੋਂ ਜਾਇਜ਼ ਨਹੀਂ- ਅਧਿਆਪਕ ਆਗੂ ਪ੍ਰਿਤਪਾਲ ਸਿੰਘ ਅਗਲੀ ਖ਼ਬਰ ਜਥੇਦਾਰ ਮੇਘ ਸਿੰਘ ਨੇ ਭਲਾਈਪੁਰ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।