11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਬਾਬਾ ਬੁੱਢਾ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਸੰਗਤਾਂ ਲਈ ਦੁੱਧ-ਪਕੌੜਿਆਂ ਦੇ ਲੰਗਰ ਲਗਾਏ ਗਏ

ਝਬਾਲ, 10 ਅਕਤੂਬਰ (ਸਰਬਜੀਤ ਸਿੰਘ)–ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਮਨਾਏ ਸਲਾਨਾ ਜੋੜ ਮੇਲੇ ਮੌਕੇ ਨਤਮਸਤਕ ਹੋਣ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਅੱਡਾ ਝਬਾਲ ਵਿਖੇ ਭਾਈ ਮਨਮਿੰਦਰ ਸਿੰਘ ਝੱਟੂ ਪੁੱਤਰ ਸਵ, ਬਾਬਾ ਦਲਬੀਰ ਸਿੰਘ ਝੱਟੂ ਕੰਗਣੀਵਾਲ ਵਾਲੇ ਵਾਲਿਆਂ ਅਤੇ ਵਿੱਕੀ ਝਬਾਲ ਵਲੋਂ ਸੰਗਤਾਂ ਅਤੇ ਹੋਰ ਦੁਕਾਨਦਾਰਾਂ ਦੇ ਸਹਿਯੋਗ ਨਾਲ ਦੁੱਧ-ਪਕੌੜਿਆਂ ਦੇ ਲੰਗਰ ਲਗਾਏ ਗਏ l ਵਿੱਕੀ ਝਬਾਲ ਨੇ ਦੱਸਿਆ ਕਿ ਇਸ ਸਮੇਂ ਟਰੈਕਟਰ, ਟਰਾਲੀਆਂ, ਟਰੱਕ,ਕਾਰਾਂ, ਮੋਟਰਸਾਈਕਲ ਅਤੇ ਪੈਦਲ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਰੋਕ ਰੋਕ ਕੇ ਬੜੀ ਨਿਮਰਤਾ ਸਾਹਿਤ ਉਤਸ਼ਾਹ ਨਾਲ ਸੇਵਾ ਨਿਭਾਉਦਿਆ ਸੇਵਾਦਾਰਾਂ ਵਲੋਂ ਲੰਗਰ ਛਕਾਏ ਗਏ। ਇਸ ਮੌਕੇ ਹੀਰਾ ਟੇਲਰਜ਼, ਬਲਬੀਰ ਸਿੰਘ ਸੋਢੀ ਲਵਲੀ ਸਵੀਟ ਸ਼ਾਪ ਵਾਲੇ, ਡਾ.

ਅਜੀਤ ਡੈਸਕ 11-10-2026
ਝਬਾਲ, 10 ਅਕਤੂਬਰ (ਸਰਬਜੀਤ ਸਿੰਘ)–ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਮਨਾਏ ਸਲਾਨਾ ਜੋੜ ਮੇਲੇ ਮੌਕੇ ਨਤਮਸਤਕ ਹੋਣ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਅੱਡਾ ਝਬਾਲ ਵਿਖੇ ਭਾਈ ਮਨਮਿੰਦਰ ਸਿੰਘ ਝੱਟੂ ਪੁੱਤਰ ਸਵ, ਬਾਬਾ ਦਲਬੀਰ ਸਿੰਘ ਝੱਟੂ ਕੰਗਣੀਵਾਲ ਵਾਲੇ ਵਾਲਿਆਂ ਅਤੇ ਵਿੱਕੀ ਝਬਾਲ ਵਲੋਂ ਸੰਗਤਾਂ ਅਤੇ ਹੋਰ ਦੁਕਾਨਦਾਰਾਂ ਦੇ ਸਹਿਯੋਗ ਨਾਲ ਦੁੱਧ-ਪਕੌੜਿਆਂ ਦੇ ਲੰਗਰ ਲਗਾਏ ਗਏ l ਵਿੱਕੀ ਝਬਾਲ ਨੇ ਦੱਸਿਆ ਕਿ ਇਸ ਸਮੇਂ ਟਰੈਕਟਰ, ਟਰਾਲੀਆਂ, ਟਰੱਕ,ਕਾਰਾਂ, ਮੋਟਰਸਾਈਕਲ ਅਤੇ ਪੈਦਲ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਰੋਕ ਰੋਕ ਕੇ ਬੜੀ ਨਿਮਰਤਾ ਸਾਹਿਤ ਉਤਸ਼ਾਹ ਨਾਲ ਸੇਵਾ ਨਿਭਾਉਦਿਆ ਸੇਵਾਦਾਰਾਂ ਵਲੋਂ ਲੰਗਰ ਛਕਾਏ ਗਏ। ਇਸ ਮੌਕੇ ਹੀਰਾ ਟੇਲਰਜ਼, ਬਲਬੀਰ ਸਿੰਘ ਸੋਢੀ ਲਵਲੀ ਸਵੀਟ ਸ਼ਾਪ ਵਾਲੇ, ਡਾ. ਗੁਲਸ਼ਨ ਕੁਮਾਰ, ਖੁਸ਼ੀ ਸ਼ਰਮਾ, ਨਵਿਆ ਸ਼ਰਮਾ, ਦੀਪ ਸਿੰਘ ਝਬਾਲ, ਦਵਿੰਦਰਪਾਲ ਲਾਲੀ, ਦਲਜੀਤ ਫੋਟੋ ਸਟੂਡੀਓ, ਲਵ ਝਬਾਲ, ਪੰਜਾਬ, ਗੋਰਾ ਆਰੇ ਵਾਲਾ, ਪੰਚਾਇਤ ਮੈਂਬਰ ਸਾਗਰ ਸ਼ਰਮਾ, ਜਤਿੰਦਰ ਸ਼ਰਮਾ ਮਦਨ ਫੋਟੋ ਸਟੂਡੀਓ ਅਤੇ ਹੋਰ ਨਗਰ ਦੀਆਂ ਸੰਗਤਾਂ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪੱਟੀ ਹਲਕੇ ਦੇ ਪਿੰਡ ਲੌਹਕਾ ਵਿਖੇ ਅਨੇਕਾਂ ਪਰਿਵਾਰ ਕਾਂਗਰਸ ਪਾਰਟੀ ਵਿਚ ਸ਼ਾਮਿਲ ਅਗਲੀ ਖ਼ਬਰ ਗੁਰੂ ਘਰਾਂ ’ਚ ਮੇਲਿਆਂ ਦੌਰਾਨ ਨੌਜਵਾਨਾਂ ਦੀ ਹੁੱਲ੍ਹੜਬਾਜ਼ੀ ਰੋਕਣ ਲਈ ਸ਼੍ਰੋਮਣੀ ਕਮੇਟੀ, ਪੁਲਿਸ ਪ੍ਰਸ਼ਾਸਨ ਤੇ ਮਾਪੇ ਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।