21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸਦਾ ਨੰਦ ਚੋਪੜਾ, ਡਾ. ਧਰਮਵੀਰ ਅੱਤਰੀ

ਭਿੱਖੀਵਿੰਡ, 20 ਅਕਤੂਬਰ (ਬੌਬੀ)-ਭਾਜਪਾ ਵਲੋਂ ਹਲਕਾ ਖੇਮਕਰਨ ਦੇ ਸੀਨੀਅਰ ਆਗੂ ਸਦਾ ਨੰਦ ਚੋਪੜਾ ਨੂੰ ਪੰਜਾਬ ਪ੍ਰਦੇਸ਼ ਕਾਰਜਕਾਰੀ ਕਮੇਟੀ ਦਾ ਮੈਂਬਰ ਵਜੋਂ ਨਿਯੁਕਤੀ ’ਤੇ ਸਮਾਜ ਸੇਵੀ ਡਾ. ਧਰਮਵੀਰ ਅੱਤਰੀ ਨੇ ਕਿਹਾ ਕਿ ਇਹ ਪਾਰਟੀ ਦਾ ਸ਼ਲਾਘਾਯੋਗ ਫੈਸਲਾ ਹੈ ।

ਅਜੀਤ ਡੈਸਕ 21-10-2026
ਭਿੱਖੀਵਿੰਡ, 20 ਅਕਤੂਬਰ (ਬੌਬੀ)-ਭਾਜਪਾ ਵਲੋਂ ਹਲਕਾ ਖੇਮਕਰਨ ਦੇ ਸੀਨੀਅਰ ਆਗੂ ਸਦਾ ਨੰਦ ਚੋਪੜਾ ਨੂੰ ਪੰਜਾਬ ਪ੍ਰਦੇਸ਼ ਕਾਰਜਕਾਰੀ ਕਮੇਟੀ ਦਾ ਮੈਂਬਰ ਵਜੋਂ ਨਿਯੁਕਤੀ ’ਤੇ ਸਮਾਜ ਸੇਵੀ ਡਾ. ਧਰਮਵੀਰ ਅੱਤਰੀ ਨੇ ਕਿਹਾ ਕਿ ਇਹ ਪਾਰਟੀ ਦਾ ਸ਼ਲਾਘਾਯੋਗ ਫੈਸਲਾ ਹੈ । ਸਦਾਨੰਦ ਚੋਪੜਾ ਪਿਛਲੇ 40 ਸਾਲਾਂ ਤੋਂ ਪਾਰਟੀ ਦੀ ਸੇਵਾ ਨਿਭਾ ਰਹੇ ਹਨ ਅਤੇ ਉਨ੍ਹਾਂ ਦੀ ਭਿੱਖੀਵਿੰਡ ਦੇ ਹਿੰਦੂ ਅਤੇ ਸਿੱਖ ਪਰਿਵਾਰਾਂ ਵਿਚ ਗੂੜ੍ਹੀ ਪਛਾਣ ਹੈ ਅਤੇ ਇਸ ਨਾਲ ਅੰਦਰੂਨੀ ਖਿੱਚਤਾਨ ਅਤੇ ਧੜੇਬਾਜੀ ਨੂੰ ਲਗਾਮ ਲੱਗੇਗੀ । ਇਸ ਮੌਕੇ ਭਿਖੀਵਿੰਡ ਵਿਚ ਭਿੱਖੀਵਿੰਡ ਦੇ ਸੋਂਧੀ ਪਰਿਵਾਰਾਂ ਦੇ ਯੁਵਾ ਸਰਬਜੀਤ ਸੋਂਧੀ ਨੇ ਕਿਹਾ ਕਿ ਇਸ ਵਾਰ ਪਾਰਟੀ ਜਿਸਨੂੰ ਵੀ ਟਿਕਟ ਦੇਵੇਗੀ। ਅਸੀਂ ਸਦਾਨੰਦ ਦੀ ਅਗਵਾਈ ਹੇਠ ਮੋਢੇ ਨਾਲ ਮੋਢਾ ਜੋੜਕੇ ਹਲਕਾ ਖੇਮਕਰਨ ਦੀ ਸੀਟ ਕੱਢ ਕੇ ਲਿਆਵਾਂਗੇ ।
ਪਿਛਲੀ ਖ਼ਬਰ ਦੁਸਹਿਰਾ ਤਿਉਹਾਰ ਤਰਨ ਤਾਰਨ ਵਿਖੇ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਪੰਜਾਬੀਆਂ ਦੇ ਮਸਲਿਆਂ ਨੂੰ ਹੱਲ ਕਰਨ ਤੋਂ ਬਿਨਾਂ ਹੀ ਫਿਰ ਵਾਪਸ ਮੁੜੇ ਅਮਿਤ ਸ਼ਾਹ–ਜਥੇ. ਪੱਖੋਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।