17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਮਾਤਾ ਬਲਬੀਰ ਕੌਰ ਦਾ ਅੰਗੀਠਾ ਸਾਂਭਿਆ ਅਤੇ ਅਸਥੀਆ ਜਲ ਪਰਵਾਹ ਕੀਤੀਆਂ

ਫਤਿਆਬਾਦ, 16 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਡੀ. ਐਸ.

ਅਜੀਤ ਡੈਸਕ 17-11-2026
ਫਤਿਆਬਾਦ, 16 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਡੀ.ਐਸ.ਪੀ. ਗੁਰਪ੍ਰੀਤ ਸਿੰਘ ਖਾਨ ਰਜਾਦਾ ਦੀ ਮਾਤਾ ਬਲਬੀਰ ਕੌਰ ਦੀਆਂ ਅਸਥੀਆਂ ਸ਼ਮਸ਼ਾਨਘਾਟ ਵਿਚੋਂ ਚੁਣ ਕੇ ਅੰਗੀਠਾ ਸਾਂਭਣ ਦੀ ਰਸਮ ਅਦਾ ਕੀਤੀ ਗਈ ਅਤੇ ਅਸਥੀਆਂ ਜਲ ਪ੍ਰਵਾਹ ਕੀਤੀਆਂ। ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ, ਡਾ. ਹਰਭਜਨ ਸਿੰਘ ਇੰਗਲੈਂਡ, ਜਸਵਿੰਦਰਪਾਲ ਸਿੰਘ ਯੂ.ਐਸ.ਏ., ਮਨਜਿੰਦਰ ਸਿੰਘ ਮਿੰਟੂ, ਜਰਨੈਲ ਸਿੰਘ, ਸਰਪੰਚ ਬਾਬਾ ਭਗਤ ਸਿੰਘ, ਮਨਮੋਹਣ ਸਿੰਘ ਘਰਿਆਲਾ, ਇਦਰਜੀਤ ਸਿੰਘ ਕੈਰੋਂ, ਗੁਰਸਾਹਬ ਸਿੰਘ, ਬਲਦੇਵ ਸਿੰਘ, ਸਰਪੰਚ ਰਘਬੀਰ ਸਿੰਘ ਰਿੰਕੂ, ਸਰਬਜੀਤ ਸਿੰਘ, ਜੱਟਾ ਹੈਰੀ ਗਿੱਲ ਮੁਗਲਾਣੀ, ਬਖਸੀਸ ਸਿੰਘ, ਬਾਬਾ ਸਿਮਰਤ ਸਿੰਘ, ਮੁਗਲਾਣੀ, ਮੇਜਰ ਸਿੰਘ ਅਤੇ ਇਲਾਕੇ ਦੇ ਪਤਵੰਤੇ ਸਾਕ ਸੰਬੰਧੀ ਅਤੇ ਰਿਸ਼ਤੇਦਾਰ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਪਿੱਛੇ ਕਾਂਗਰਸ, ਭਾਜਪਾ ਤੇ ਆਰ.ਐੱਸ.ਐੱਸ. ਦੀ ਸਿੱਖੀ ਨਾਲ ਨਫ਼ਰਤ ਸੀ - ਖਾਲੜਾ ਮਿਸ਼ਨ ਅਗਲੀ ਖ਼ਬਰ ਨਾਬਾਲਗ ਲੜਕੀਆਂ ਨੂੰ ਭਜਾਇਆ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।