24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਗਿਆਨੀ ਪ੍ਰੇਮ ਸਿੰਘ ਨੂੰ ਸੈਂਕੜੇ ਸੇਜਲ ਅੱਖਾਂ ਵਲੋਂ ਅੰਤਿਮ ਵਿਦਾਇਗੀ

ਫਤਿਆਬਾਦ, 24 ਨਵੰਬਰ (ਹਰਵਿੰਦਰ ਸਿੰਘ ਧੂੰਦਾ)- ਫਤਿਆਬਾਦ ਕਸਬੇ ਦੇ ਗਿਆਨੀ ਸਵੀਟ ਸ਼ਾਪ ਵਾਲੇ ਗਿਆਨੀ ਪ੍ਰੇਮ ਸਿੰਘ, ਜੋ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ, ਉਨ੍ਹਾਂ ਦਾ ਸੈਂਕੜੇ ਸੇਜਲ ਅੱਖਾ ਵਲੋਂ ਫਤਿਆਬਾਦ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਬੇਟਿਆਂ ਉਂਕਾਰ ਸਿੰਘ, ਗੁਰਸੇਵਕ ਸਿੰਘ, ਨੋਨੇ, ਰਵੀ ਤੋਂ ਇਲਾਵਾ ਭਰਾ ਬਿੱਲਾ ਹਲਵਾਈ ਅਤੇ ਭਾਟੂ ਗਿਫਟ ਹਾਊਸ ਵਾਲਿਆਂ ਨਾਲ ਕੁਲਦੀਪ ਸਿੰਘ ਔਲਖ, ਮਹਿੰਦਰ ਸਿੰਘ ਖੁਰਾਣਾ, ਇੰਦਰਜੀਤ ਸਿੰਘ ਖੁਰਾਣਾ, ਮਹਿੰਦਰ ਸਿੰਘ ਕੰਬੋਜ, ਭੁਪਿੰਦਰ ਸਿੰਘ ਭਿੰਦਾ, ਜਗਤਾਰ ਸਿੰਘ ਫੌਜੀ, ਗੁਰਦੇਵ ਸਿੰਘ ਪਵਾਰ, ਰਾਜੂ ਸੇਠੀ.

ਅਜੀਤ ਡੈਸਕ 25-11-2026
ਫਤਿਆਬਾਦ, 24 ਨਵੰਬਰ (ਹਰਵਿੰਦਰ ਸਿੰਘ ਧੂੰਦਾ)- ਫਤਿਆਬਾਦ ਕਸਬੇ ਦੇ ਗਿਆਨੀ ਸਵੀਟ ਸ਼ਾਪ ਵਾਲੇ ਗਿਆਨੀ ਪ੍ਰੇਮ ਸਿੰਘ, ਜੋ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ, ਉਨ੍ਹਾਂ ਦਾ ਸੈਂਕੜੇ ਸੇਜਲ ਅੱਖਾ ਵਲੋਂ ਫਤਿਆਬਾਦ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਬੇਟਿਆਂ ਉਂਕਾਰ ਸਿੰਘ, ਗੁਰਸੇਵਕ ਸਿੰਘ, ਨੋਨੇ, ਰਵੀ ਤੋਂ ਇਲਾਵਾ ਭਰਾ ਬਿੱਲਾ ਹਲਵਾਈ ਅਤੇ ਭਾਟੂ ਗਿਫਟ ਹਾਊਸ ਵਾਲਿਆਂ ਨਾਲ ਕੁਲਦੀਪ ਸਿੰਘ ਔਲਖ, ਮਹਿੰਦਰ ਸਿੰਘ ਖੁਰਾਣਾ, ਇੰਦਰਜੀਤ ਸਿੰਘ ਖੁਰਾਣਾ, ਮਹਿੰਦਰ ਸਿੰਘ ਕੰਬੋਜ, ਭੁਪਿੰਦਰ ਸਿੰਘ ਭਿੰਦਾ, ਜਗਤਾਰ ਸਿੰਘ ਫੌਜੀ, ਗੁਰਦੇਵ ਸਿੰਘ ਪਵਾਰ, ਰਾਜੂ ਸੇਠੀ. ਬਿੱਟੂ ਹਲਵਾਈ, ਸਿੰਮੀ ਭਾਪਾ, ਬੇਅੰਤ ਸਿੰਘ ਪੰਪ ਵਾਲੇ, ਸੁਰਜੀਤ ਸਿੰਘ ਨੰਡਾ, ਕਾਲਾ, ਭਾਪਾ ਅਮਰ ਸਿੰਘ, ਮੰਗਲ ਸਿੰਘ ਵਪਾਰੀ, ਬਲਦੇਵ ਸਿੰਘ ਸ਼ੈਲਰ ਵਾਲੇ, ਭੁਪਿੰਦਰ ਸਿੰਘ ਟੀਟੂ, ਤੇਜਿੰਦਰ ਸਿੰਘ ਪ੍ਰਿੰਸ, ਸੁਰਿੰਦਰ ਸਿੰਘ ਛਿੰਦਾ ਸਾ. ਸਰਪੰਚ, ਸਵਾਮੀ ਮਹਾਸ਼ਾ, ਦਵਿੰਦਰ ਸਿੰਘ, ਕਰਨੈਲ ਸਿੰਘ ਮਰੜੀ ਆਦਿ ਵਲੋਂ ਦੁੱਖ ਸਾਂਝਾ ਕੀਤਾ।
ਪਿਛਲੀ ਖ਼ਬਰ ਮੋਦੀ ਸਰਕਾਰ ਮੰਨੂਵਾਦੀ ਵਿਚਾਰਧਾਰਾ ’ਤੇ ਚੱਲਦਿਆਂ ਜਬਰ ਢਾਹ ਰਹੀ ਹੈ - ਜਮਾਰਾਏ, ਪੰਡੋਰੀ ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਹੋਣ ’ਤੇ ਅਕਾਲੀ ਆਗੂਆਂ ਵਲੋਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।