ਜਗਬੀਰ ਸਿੰਘ ਹੋਣਗੇ ਸਬ ਡਵੀਜ਼ਨ ਪੱਟੀ ਦੇ ਨਵੇਂ ਡੀ.ਐਸ.ਪੀ.
ਪੱਟੀ, 25 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੰਜਾਬ ਸਰਕਾਰ ਵਲੋਂ ਸੂਬੇ ਵਿਚ ਵੱਡੀ ਪੱਧਰ ’ਤੇ ਪੁਲਿਸ ਪ੍ਰਸ਼ਾਸਨ ਵਿਚ ਫੇਰ ਬਦਲ ਕੀਤੀ ਗਈ ਹੈ, ਤਾਂ ਜੋ ਪੁਲਿਸ ਨੂੰ ਚੁਸਤ ਦਰੁਸਤ ਰੱਖਿਆ ਜਾ ਸਕੇ। ਪੁਲਿਸ ਪ੍ਰਸ਼ਾਸਨ ਵਿਚ ਵੱਡੇ ਪੱਧਰ ’ਤੇ ਕੀਤੀਆਂ ਗਈਆਂ ਬਦਲੀਆਂ ’ਚ ਪੱਟੀ ਸਬ ਡਵੀਜ਼ਨ ਦੇ ਡੀ.
ਪੱਟੀ ਤੋਂ ਬਦਲ ਕੇ ਜਾ ਰਹੇ ਡੀ.ਐਸ.ਪੀ. ਰਵੀਸ਼ੇਰ ਸਿੰਘ ਅਤੇ ਪੱਟੀ ਵਿਖੇ ਆ ਰਹੇ ਡੀ.ਐਸ.ਪੀ. ਜਗਬੀਰ ਸਿੰਘ ਦੀਆਂ ਤਸਵੀਰਾਂ
26-11-2026