06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ-ਕਾਹਲੋਂ

ਆਟੋ ਪਾਰਟਸ ਮੈਨੂੰਫੈਕਚਰਜ਼ ਐਸੋਸੀਏਸ਼ਨ ਦੇ ਚੇਅਰਮੈਨ ਗੁਰਪਰਗਟ ਸਿੰਘ ਕਾਹਲੋਂ ਨੇ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਬਿਜਲੀ ਦੇ ਲਗਾਏ ਜਾਣ ਵਾਲੇ ਲੰਬੇ ਲੰਬੇ ਕੱਟ ਕਾਰੋਬਾਰੀਆਂ ਲਈ ਬਹੁਤ ਹੀ ਦੁਖਦਾਈ ਹਨ, ਖ਼ਾਸ ਤੌਰ ’ਤੇ ਛੋਟੇ ਅਤੇ ਦਰਮਿਆਨੇ ਉੱਦਮਾਂ ਲਈ ਜੋ ਕਿ ਪਹਿਲਾਂ ਹੀ ਤੰਗ ਹਾਸ਼ੀਏ ਹੇਠ ਮੁਕਾਬਲਾ ਕਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਪੀ.

ਅਜੀਤ ਡੈਸਕ 06-09-2026
ਆਟੋ ਪਾਰਟਸ ਮੈਨੂੰਫੈਕਚਰਜ਼ ਐਸੋਸੀਏਸ਼ਨ ਦੇ ਚੇਅਰਮੈਨ ਗੁਰਪਰਗਟ ਸਿੰਘ ਕਾਹਲੋਂ ਨੇ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਬਿਜਲੀ ਦੇ ਲਗਾਏ ਜਾਣ ਵਾਲੇ ਲੰਬੇ ਲੰਬੇ ਕੱਟ ਕਾਰੋਬਾਰੀਆਂ ਲਈ ਬਹੁਤ ਹੀ ਦੁਖਦਾਈ ਹਨ, ਖ਼ਾਸ ਤੌਰ ’ਤੇ ਛੋਟੇ ਅਤੇ ਦਰਮਿਆਨੇ ਉੱਦਮਾਂ ਲਈ ਜੋ ਕਿ ਪਹਿਲਾਂ ਹੀ ਤੰਗ ਹਾਸ਼ੀਏ ਹੇਠ ਮੁਕਾਬਲਾ ਕਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਪੀ.ਐਸ.ਪੀ.ਸੀ.ਐਲ. ਤੋਂ ਮੰਗ ਕਰਦਿਆਂ ਕਿਹਾ ਕਿ ਉਦਯੋਗਿਕ ਫੀਡਰਾਂ ‘ਤੇ ਲੰਬੇ ਸਮੇਂ ਤੱਕ ਕੱਟਾਂ ਨੂੰ ਘੱਟ ਕੀਤਾ ਜਾਵੇ। ਉਦਯੋਗ ‘ਤੇ ਅਸਾਧਾਰਨ ਬੋਝ ਪਾਉਣ ਤੋਂ ਬਚਣ ਲਈ ਫੀਡਰ-ਵਾਰ ਲੋਡ ਪ੍ਰਬੰਧਨ ਦੀ ਸਮੀਖਿਆ ਕਰਕੇ ਸੁਧਾਰ ਕੀਤਾ ਜਾਵੇ ਤਾਂ ਕਿ ਕਾਰੋਬਾਰੀਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਏ।
ਪਿਛਲੀ ਖ਼ਬਰ ਐਮ.ਐਸ.ਐਮ.ਈ. ਲਈ ਲੰਬੇ ਸਮੇਂ ਤੱਕ ਬਿਜਲੀ ਰੁਕਾਵਟਾਂ ਘਾਤਕ-ਆਹੂਜਾ ਅਗਲੀ ਖ਼ਬਰ ਸ਼ੱਕੀ ਹਾਲਾਤ ’ ਚ ਘਰੇਲੂ ਨੌਕਰ ਨੇ ਕੀਤੀ ਖ਼ੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।