01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਅਮਲਤਾਸ਼ ਇਨਕਲੇਵ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ’ਤੇ ਬੁੱਤ ਦਾ ਕੀਤਾ ਉਦਘਾਟਨ

ਲਾਡੋਵਾਲ, 30 ਸਤੰਬਰ (ਬਲਬੀਰ ਸਿੰਘ ਰਾਣਾ)- ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਅਮਲਤਾਸ਼ ਇਨਕਲੇਵ (ਭੱਟੀਆਂ ਬੇਟ) ਵਿਖੇ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਜਨ ਜਾਗਰੂਕਤਾ ਮਿਸ਼ਨ ਸੁਸਾਈਟੀ ਵੱਲੋਂ 119ਵਾਂ ਜਨਮ ਦਿਨ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ, ਇਸ ਮੌਕੇ ਸੈਂਟਰਲ ਐਸ. ਡੀ.

ਹਲਕਾ ਸਾਹਨੇਵਾਲ ’ਚ ਪੈਂਦੇ ਇਕ ਪਿੰਡ ਦੇ ਖੇਤ ਵਿਚ ਸੁੱਟੀ ਗਈ ਕਾਲੀ ਸੁਆਹ ਦਾ ਦ੍ਰਿਸ਼। ਅਜੀਤ ਤਸਵੀਰ 01-10-2026
ਲਾਡੋਵਾਲ, 30 ਸਤੰਬਰ (ਬਲਬੀਰ ਸਿੰਘ ਰਾਣਾ)- ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਅਮਲਤਾਸ਼ ਇਨਕਲੇਵ (ਭੱਟੀਆਂ ਬੇਟ) ਵਿਖੇ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਜਨ ਜਾਗਰੂਕਤਾ ਮਿਸ਼ਨ ਸੁਸਾਈਟੀ ਵੱਲੋਂ 119ਵਾਂ ਜਨਮ ਦਿਨ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ, ਇਸ ਮੌਕੇ ਸੈਂਟਰਲ ਐਸ.ਡੀ.ਐਮ. ਕੁਲਬੀਰ ਸਿੰਘ ਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਭਗਤ ਸਿੰਘ ਦੇ ਬੁੱਤ ਇਨਕਲਾਬ ਜਿੰਦਾਬਾਦ ਦੇ ਨਾਅਰਿਆਂ ਨਾਲ ਸ਼ੁਭ ਉਦਘਾਟਨ ਕੀਤਾ ਗਿਆ। ਇਸ ਮੌਕੇ ਹਾਜ਼ਰੀਨ ਨੂੰ ਐਸ.ਡੀ.ਐਮ. ਕੁਲਬੀਰ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਕਾਦੀਆਂ, ਚੇਅਰਮੈਨ ਰਾਜਦੀਪ ਸਿੰਘ ਗਰੇਵਾਲ, ਪ੍ਰਧਾਨ ਸੁਰਿੰਦਰ ਪਾਲ ਭਾਟੀਆ, ਉਪ ਪ੍ਰਧਾਨ ਜੋਧਾ ਸਿੰਘ ਭੱਟੀਆਂ, ਜਨਰਲ ਸੈਕਟਰ ਨਿਰਮਲ ਸਿੰਘ ਬਾਜਵਾ, ਸੈਕਟਰ ਬਲਵਿੰਦਰ ਸਿੰਘ ਸੈਣੀ, ਖਜ਼ਾਨਚੀ ਜਸਬੀਰ ਸਿੰਘ ਸੈਣੀ, ਮੁੱਖ ਸਲਾਹਕਾਰ ਪ੍ਰਵੀਨ ਮਲਹੋਤਰਾ, ਸਲਾਹਕਾਰ ਜਗਤਾਰ ਸਿੰਘ ਖਾਲਸਾ, ਮੀਡੀਆ ਇੰਚਾਰਜ ਵਿਨੇ, ਮੀਡੀਆ ਸਲਾਹਕਾਰ ਹਰਪ੍ਰੀਤ ਸਿੰਘ ਤੂਰ, ਰਾਜਵੰਤ ਸਿੰਘ ਦਿਓਲ, ਹਰਮਿੰਦਰ ਸਿੰਘ ਪਰਮਾਰ , ਪਰਮਿੰਦਰ ਸਿੰਘ ਢੀਂਡਸਾ, ਹਰਬੰਸ ਲਾਲ, ਪੰਮਾ ਬਿਲਡਿੰਗ ਵਾਲਾ, ਪਰਮਵੀਰ ਸਿੰਘ ਪੰਮਾ, ਗੁਰਜੀਤ ਸਿੰਘ ਸੈਣੀ, ਸੁਰੇਸ਼ ਕੁਮਾਰ, ਮਨਵਿੰਦਰ ਸਿੰਘ ਬਲਵੰਤ ਸਿੰਘ ਤੇ ਗੋਲਡੀ ਆਦਿ ਹਾਜ਼ਰ ਸਨ l
ਪਿਛਲੀ ਖ਼ਬਰ ਆਰੀਆ ਕਾਲਜ ਵਿਖੇ ‘ਅਭਿਨੰਦਨ 2026’ ਸਮਾਗਮ ਕਰਵਾਇਆ ਅਗਲੀ ਖ਼ਬਰ ਛਾਉਣੀ ਮੁਹੱਲਾ ’ਚ ਗੁੰਡਾਗਰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।