ਦਿਆਨੰਦ ਹਸਪਤਾਲ ਵਿਖੇ ਸਫਲ ਕੈਡੇਵਰਿਕ ਲੀਵਰ ਟਰਾਂਸਪਲਾਂਟ ਨਾਲ ਮਰੀਜ਼ ਨੂੰ ਮਿਲੀ ਜ਼ਿੰਦਗੀ ਦੀ ਨਵੀਂ ਉਮੀਦ
ਲੁਧਿਆਣਾ, 8 ਅਕਤੂਬਰ (ਡਾ. ਤਰਲੋਚਨ ਸਿੰਘ)-ਦਿਆਨੰਦ ਹਸਪਤਾਲ ਦੀ ਲੀਵਰ ਟਰਾਂਸਪਲਾਂਟ ਟੀਮ ਨੇ ਸਫਲਤਾਪੂਰਵਕ ਕੈਡੇਵਰਿਕ ਲੀਵਰ ਟਰਾਂਸਪਲਾਂਟ ਕੀਤਾ।
ਦਿਆਨੰਦ ਹਸਪਤਾਲ ਵਿਖੇ ਲਿਆਂਦੇ ਗਏ ਦਾਨ ਕੀਤੇ ਲੀਵਰ ਦੇ ਨਾਲ ਹਸਪਤਾਲ ਦੀ ਡਾਕਟਰੀ ਟੀਮ। ਅਜੀਤ ਤਸਵੀਰ
09-10-2026