10 ਮਹੀਨਿਆਂ ’ਚ 3 ਕਮਿਸ਼ਨਰ ਲੁਧਿਆਣਾ ਨਿਗਮ ’ਚ ਕੁਰਸੀ ਟਿਕਦੀ ਨਹੀਂ ਜਾਂ ਪ੍ਰਬੰਧ ਚੱਲਦਾ ਨਹੀਂ
ਲੁਧਿਆਣਾ, 14 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਲੁਧਿਆਣਾ ਨਗਰ ਨਿਗਮ ਦੀ ਪ੍ਰਸ਼ਾਸਨਿਕ ਕਮਾਨ ਨੂੰ ਲੈ ਕੇ ਇਕ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ। ਪਿਛਲੇ ਕਰੀਬ 10 ਮਹੀਨਿਆਂ ਵਿਚ ਨਿਗਮ ਨੂੰ 3 ਕਮਿਸ਼ਨਰ ਮਿਲ ਚੁੱਕੇ ਹਨ।
ਨਗਰ ਨਿਗਮ ਦੇ ਜ਼ੋਨ ਏ ਦੀ ਬਹਾਰੀ ਬਿਲਡਿੰਗ ਦੀ ਤਸਵੀਰ।
15-10-2026