ਸੀਸੂ ਨੇ ਸੀ.ਬੀ.ਆਈ.ਸੀ. ਚੇਅਰਮੈਨ ਸਾਹਮਣੇ ਉਦਯੋਗਾਂ ਅਤੇ ਐਮ.ਐਸ.ਐਮ.ਈ. ਨਾਲ ਜੁੜੇ ਅਹਿਮ ਮੁੱਦੇ ਉਠਾਏ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਰਿਫੰਡ ਅਤੇ ਨਿਰਮਾਣ-ਅਨੁਕੂਲ ਸੁਧਾਰਾਂ ਦੀ ਕੀਤੀ ਮੰਗ
ਲੁਧਿਆਣਾ, 1 ਨਵੰਬਰ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਨੇ 57ਵੀਂ ਜੀ. ਐਸ.
ਸੀ.ਬੀ.ਆਈ.ਸੀ. ਦੇ ਚੇਅਰਮੈਨ ਵਿਵੇਕ ਚਤੁਰਵੇਦੀ ਨੂੰ ਮੰਗ ਪੱਤਰ ਦਿੰਦੇ ਸੀਸੂ ਵਲੋਂ ਐਕਸਪੋਰਟ ਕਮੇਟੀ ਦੇ ਸਹਿ-ਕਨਵੀਨਰ ਸਰਵਜੀਤ ਸਿੰਘ ਤੇ ਹੋਰ। ਅਜੀਤ ਤਸਵੀਰ
02-11-2026