ਅਸ਼ਵਨੀ ਗੁਪਤਾ ਮੈਮੋਰੀਅਲ ਟਰੱਸਟ ਦੀ ਸੇਵਾ ਤੇ ਜਨ - ਕਲਿਆਣ ਦੇ 20 ਸਾਲ ਪੂਰੇ ਹੋਣ ’ ਤੇ 20 ਸਤੰਬਰ ਨੂੰ ਸਮਾਗਮ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਹੋਣਗੇ ਮੁੱਖ ਮਹਿਮਾਨ
ਪੰਚਕੂਲਾ, 13 ਸਿਤੰਬਰ (ਕਪਿਲ)- ਅਸ਼ਵਿਨੀ ਗੁਪਤਾ ਮੈਮੋਰੀਅਲ ਟਰੱਸਟ ਦੀ ਸਥਾਪਨਾ ਦੇ 20 ਸਾਲ ਪੂਰੇ ਹੋਣ ਦੇ ਮੌਕੇ ’ਤੇ 20 ਸਤੰਬਰ ਨੂੰ ਪੀ. ਡਬਲਯੂ.
ਪੰਚਕੂਲਾ ਵਿਚ ਕਰਵਾਏ ਪ੍ਰੈੱਸ ਕਾਨਫਰੰਸ ਦੌਰਾਨ ਅਸ਼ਵਨੀ ਗੁਪਤਾ ਮੈਮੋਰੀਅਲ ਟਰੱਸਟ ਦੇ 20 ਸਾਲ ਪੂਰੇ ਹੋਣ ਉਤੇ ਕਰਵਾਏ ਜਾਣ ਵਾਲੇ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਜਰਨਲ ਸੈਕਟਰੀ ਪਾਰਥ ਗੁਪਤਾ। ਤਸਵੀਰ-ਕਪਿਲ
14-09-2026