ਜੀ . ਐੱਸ . ਟੀ . ਰਿਫੰਡ ਰੋਕ ਕੇ ਵਪਾਰੀਆਂ ਨੂੰ ਕੀਤਾ ਜਾ ਰਿਹਾ ਪ੍ਰੇਸ਼ਾਨ - ਅਨਿਲ ਸਰੀਨ 6 ਮਹੀਨਿਆਂ ਤੋਂ 1200 ਕਰੋੜ ਰੁਪਏ ਰੋਕਣ ਅਤੇ 50 ਹਜ਼ਾਰ ਨੋਟਿਸਾਂ ਰਾਹੀਂ 2500 ਕਰੋੜ ਦੀ ਵਸੂਲੀ ਦਾ ਵੀ ਲਗਾਇਆ ਇਲਜ਼ਾਮ
ਚੰਡੀਗੜ੍ਹ, 1 ਅਕਤੂਬਰ (ਸੰਦੀਪ ਕੁਮਾਰ ਮਾਹਨਾ)–ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਵਪਾਰੀਆਂ ਨੂੰ ਜੀ. ਐੱਸ.
ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ ਗੁਰਿੰਦਰ ਸਿੰਘ।
02-10-2026