09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਬਿਜਲੀ ਸਪਲਾਈ ਬੰਦ ਰਹੇਗੀ

ਮੁੱਲਾਂਪੁਰ ਗਰੀਬਦਾਸ, 8 ਅਕਤੂਬਰ (ਦਿਲਬਰ ਸਿੰਘ ਖੈਰਪੁਰ)-ਖਿਜ਼ਰਾਬਾਦ ਗਰਿੱਡ ਤੋਂ ਚੱਲਣ ਵਾਲੇ 66 ਕੇ. ਵੀ.

ਅਜੀਤ ਡੈਸਕ 09-10-2026
ਮੁੱਲਾਂਪੁਰ ਗਰੀਬਦਾਸ, 8 ਅਕਤੂਬਰ (ਦਿਲਬਰ ਸਿੰਘ ਖੈਰਪੁਰ)-ਖਿਜ਼ਰਾਬਾਦ ਗਰਿੱਡ ਤੋਂ ਚੱਲਣ ਵਾਲੇ 66 ਕੇ. ਵੀ. ਫ਼ੀਡਰ ਸਮੇਤ 11 ਕੇ. ਵੀ. ਫ਼ੀਡ ਰ ਖੇੜਾ ਅਤੇ ਮੁੰਧੋਂ ਸੰਗਤੀਆਂ ਦੀ ਜ਼ਰੂਰੀ ਮੁਰੰਮਤ ਦੇ ਚਲਦਿਆਂ ਅੱਜ 9 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬਿਜਲੀ ਸਪਲਾਈ ਠੱਪ ਰਹੇਗੀ। ਇਹ ਜਾਣਕਾਰੀ ਸਾਂਝੀ ਕਰਦਿਆਂ ਐੱਸ. ਡੀ. ਓ. ਨਿਤੀਸ਼ ਕੁਮਾਰ ਨੇ ਦੱਸਿਆ ਕਿ ਇਸ ਕਾਰਨ ਕਸਬਾ ਖਿਜ਼ਰਾਬਾਦ, ਪਿੰਡ ਖੇੜਾ, ਸਿਆਲਬਾ, ਲੁਬਾਣਗੜ੍ਹ, ਬਰਸਾਲਪੁਰ, ਥਾਣਾ ਗੋਬਿੰਦਗੜ੍ਹ, ਝੰਡੇਮਾਜਰਾ, ਮਹਿਰੌਲੀ, ਮਹਿਰਮਪੁਰ ਟੱਪਰੀਆਂ, ਗੁੰਨੋਮਾਜਰਾ, ਬੜੌਦੀ, ਚੰਦਪੁਰ, ਨਗਲ ਗੜ੍ਹੀਆਂ ਅਤੇ ਮੁੰਧੋਂ ਸੰਗਤੀਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਪਿਛਲੀ ਖ਼ਬਰ ਸਿੰਘਪੁਰਾ ਰੋਡ ’ ਤੇ ਲੋਕ ਮਿਲਣੀ ਦੌਰਾਨ ਭਾਜਪਾ ਆਗੂ ਰਾਣਾ ਗਿੱਲ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਨਗਰ ਮੁਹੱਲਾ ਸੁਧਾਰ , ਕਲਿਆਣ ਕਮੇਟੀ ਖਰੜ ਦੇ ਅਹੁਦੇਦਾਰਾਂ ਦੀ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।