ਪੰਚਕੂਲਾ ’ ਚ ਖੜ੍ਹਾ ਕੀਤਾ 221 ਫੁੱਟ ਉੱਚਾ ਰਾਵਣ ਦਾ ਪੁਤਲਾ ਬਣਿਆ ਖਿੱਚ ਦਾ ਕੇਂਦਰ ਸਾਢੇ ਤਿੰਨ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਦਿੱਤਾ ਅੰਤਿਮ ਰੂਪ, 51 ਫੁੱਟ ਦੀ ਤਲਵਾਰ ਤੇ 40 ਫੁੱਟ ਦੇ ਜੁੱਤੇ ਵੀ ਬਣੇ ਚਰਚਾ ਦਾ ਵਿਸ਼ਾ
ਪੰਚਕੂਲਾ, 17 ਅਕਤੂਬਰ (ਕਪਿਲ)-ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਪੰਚਕੂਲਾ ਦੇ ਸੈਕਟਰ-5 ਸਥਿਤ ਸ਼ਾਲੀਮਾਰ ਗਰਾਊਂਡ ਵਿਚ ਆਦਰਸ਼ ਰਾਮਲੀਲਾ ਵਲੋਂ ਤਿਆਰ ਕਰਵਾਏ ਗਏ 221 ਫੁੱਟ ਉੱਚੇ ਰਾਵਣ ਦੇ ਵਿਸ਼ਾਲ ਪੁਤਲੇ ਨੂੰ ਖੜ੍ਹਾ ਕਰ ਦਿੱਤਾ ਗਿਆ ਹੈ। 10 ਸਿਰਾਂ ਵਾਲੇ ਇਸ ਵਿਸ਼ਾਲ ਪੁਤਲੇ ਨੂੰ ਹਾਈਡ੍ਰੌਲਿਕ ਮਸ਼ੀਨ ਦੀ ਮਦਦ ਨਾਲ ਖੜ੍ਹਾ ਕੀਤਾ ਗਿਆ।
ਪੰਚਕੂਲਾ ਦੇ ਸੈਕਟਰ-5 ਸਥਿਤ ਸ਼ਾਲੀਮਾਰ ਗਰਾਊਂਡ ਵਿਚ ਬਣੇ 221 ਫੁੱਟ ਰਾਵਣ ਦਾ ਦ੍ਰਿਸ਼। ਤਸਵੀਰ : ਕਪਿਲ
18-10-2026