ਗੁਰੂ ਘਰ ਦੇ ਹੈੱਡ ਗ੍ਰੰਥੀ ਬਾਬਾ ਬਿੱਕਰ ਸਿੰਘ ਨੂੰ ਸੰਗਤ ਵਲੋਂ ਸਕੂਟੀ ਭੇਟ
ਝੁਨੀਰ, 25 ਅਗਸਤ (ਸੰਜੀਵ ਸਿੰਗਲਾ)- ਗੁਰਦੁਆਰਾ ਸਾਹਿਬ ਝੁਨੀਰ ਦੇ ਹੈੱਡ ਗ੍ਰੰਥੀ ਬਾਬਾ ਬਿੱਕਰ ਸਿੰਘ ਨੂੰ ਸੰਗਤ ਵਲੋਂ ਗੁਪਤ ਦਾਨ ਵਜੋਂ ਸਕੂਟੀ ਭੇਟ ਕੀਤੀ ਗਈ। ਬਾਬਾ ਬਿੱਕਰ ਸਿੰਘ ਪਿਛਲੇ ਲਗਪਗ 45 ਸਾਲਾਂ ਤੋਂ ਗੁਰੂ ਘਰ ਦੀ ਸੇਵਾ ਨਿਭਾਅ ਰਹੇ ਹਨ।
ਝੁਨੀਰ ਵਿਖੇ ਹੈੱਡ ਗ੍ਰੰਥੀ ਬਾਬਾ ਬਿੱਕਰ ਸਿੰਘ ਨੂੰ ਸਕੂਟੀ ਭੇਟ ਕਰਨ ਮੌਕੇ ਸੰਗਤ। ਤਸਵੀਰ : ਸੰਜੀਵ ਸਿੰਗਲਾ
26-08-2026