30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਸ਼ਿਵ ਮੰਦਰ ਬੇਲਾ ਵਿਖੇ ਭਗਵਤੀ ਜਾਗਰਣ ਕਰਵਾਇਆ

ਅਜੀਤ ਡੈਸਕ 01-04-2026
ਬੇਲਾ, 31 ਮਾਰਚ (ਮਨਜੀਤ ਸਿੰਘ ਸੈਣੀ)- ਬੇਲਾ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ 29ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ | ਸ੍ਰੀ ਦੁਰਗਾ ਜਾਗਰਣ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਐਨ. ਆਰ. ਆਈਜ਼ ਦੇ ਸਹਿਯੋਗ ਨਾਲ ਕਰਵਾਏ 29ਵੇਂ ਵਿਸ਼ਾਲ ਭਗਵਤੀ ਜਾਗਰਣ ਵਿਚ ਪ੍ਰਸਿੱਧ ਟੀ. ਵੀ. ਕਲਾਕਾਰ ਅਮੀਤ ਸਰੂਰ ਲੁਧਿਆਣਾ ਵਾਲੇ ਤੇ ਨੀਟੂ ਚੰਚਲ ਕੈਥਲ ਵਾਲਿਆਂ ਦੀ ਪਾਰਟੀ ਵਲੋਂ ਮਾਤਾ ਦਾ ਗੁਣਗਾਨ ਕੀਤਾ ਗਿਆ | ਜਾਗਰਣ ਤੋਂ ਪਹਿਲਾਂ ਮਾਤਾ ਜਵਾਲਾ ਜੀ ਦੇ ਮੰਦਰਾਂ ਤੋਂ ਲਿਆਂਦੀ ਪਵਿੱਤਰ ਜੋਤ ਨੂੰ ਪੂਰੇ ਵਿਧੀ ਵਿਧਾਨ, ਮੰਤਰਾਂ ਦੇ ਉਚਾਰਨ ਨਾਲ ਕਸਬੇ ਦੀ ਪਰਿਕਰਮਾ ਕਰਨ ਉਪਰੰਤ ਸ਼ਿਵ ਮੰਦਰ ਵਿਖੇ ਸਜਾਏ ਪੰਡਾਲ ਵਿਚ ਸੁਸ਼ੋਭਿਤ ਕੀਤਾ ਗਿਆ ਤੇ ਮੰਦਰ ਦੇ ਸੇਵਾਦਾਰ ਸੋਹਣ ਲਾਲ ਗਿਰੀ ਵਲੋਂ ਪੂਜਾ ਕਰਨ ਉਪਰੰਤ ਜਾਗਰਣ ਦੀ ਜੋਤ ਪ੍ਰਚੰਡ ਕੀਤੀ ਗਈ | ਇਸ ਮੌਕੇ ਆੜ੍ਹਤੀ ਚੀਨੂੰ ਗੋਇਲ, ਰੀਸ਼ੂ ਰਾਜਨ, ਸਰਪੰਚ ਰੋਹਿਤ ਕੁਮਾਰ ਸੱਭਰਵਾਲ, ਆੜ੍ਹਤੀ ਸੰਜੀਵ ਕੁਮਾਰ ਕਾਲਾ, ਹੈਪੀ ਖੰਨਾ, ਸੰਜੂ ਗੋਇਲ, ਸੌਰਵ ਗੋਇਲ, ਵਿਕਰਾਂਤ ਠਾਕੁਰ, ਤੇਜਿੰਦਰ ਸਿੰਘ, ਭਾਸਕਰ ਲਾਲਾ, ਯੂਰਪ ਨਾਥ , ਸੰਜੀਵ ਸੋਨੀ, ਸੰਨੀ ਬਾਂਸਲ, ਪ੍ਰਵੇਸ਼ ਕੁਮਾਰ ਗੋਇਲ, ਪਵਨ ਕੁਮਾਰ ਚੇਤਲ, ਅਨਿਲ ਖੰਨਾ, ਗੋਰਵ ਪ੍ਰਭਾਕਰ, ਰਘੂ ਰਾਜਾ, ਲਾਡੀ ਠੇਕੇਦਾਰ, ਰਵੀ ਗਿਰੀ, ਅਸ਼ੋਕ ਕੁਮਾਰ ਸ਼ੋਕੀ, ਪੰਚ ਅਜੇ ਬਾਂਸਲ, ਰਾਜੂ ਬਾਂਸਲ, ਸੰਜੀਵ ਕੁਮਾਰ, ਰੋਜ਼ੀ ਸੋਨੀ, ਵਿਪਨ ਬੱਟੂ,ਸੋਨੂੰ ਚੋਪੜਾ, ਸ਼ੁਭਮ ਚੇਤਲ, ਵਿਕਾਸ ਗੋਇਲ,ਗੋਲਡੀ ਚੋਪੜਾ, ਨੰਨੂ,ਕੁਨਾਲ਼, ਸਤਨਾਮ ਸੱਤੂ, ਸੰਜੂ ਸ਼ਰਮਾ, ਸੰਨੀ ਗੁਰੂ, ਅਰਸ਼ ਡਿਊਟ, ਤਜਿੰਦਰ ਸਿੰਘ, ਹੈਪੀ ਬਾਜਵਾ ਯੂ ਕੇ, ਸੁਧੀਰ ਗੋਇਲ,ਸਤਨਾਮ ਸਿੰਘ, ਸੌਕੀ, ਰਿੰਕਾ ਨਾਰੰਗ, ਜੱਗੀ ਫੋਟੋਗ੍ਰਾਫਰ, ਗੈਰੀ ਬਨਵੈਤ, ਪ੍ਰਥਮ ਕੁਮਾਰ, ਡਾਕਟਰ ਗੁਰਜੀਤ ਸਿੰਘ, ਮੋਨੀ, ਸੋਨੂੰ ਚੋਪੜਾ, ਰਵੀ ਬੱਟੂ ਆਦਿ ਹਾਜ਼ਰ ਸਨ ਤੇ ਇਸ ਮੌਕੇ ਤੇ ਮਾਤਾ ਰਾਣੀ ਦਾ ਲੰਗਰ ਅਤੁੱਟ ਵਰਤਾਇਆ ਗਿਆ ਤੇ
ਪਿਛਲੀ ਖ਼ਬਰ ਭਾਈ ਚਾਵਲਾ ਵਲੋਂ ਭਾਈ ਨੰਦ ਲਾਲ ਸਕੂਲ ਵਿਖੇ ਸ਼ੂਟਿੰਗ ਰੇਂਜ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਖੇਡਾਂ ਨੌਜਵਾਨਾਂ ਨੂੰ ਭੈੜੀਆਂ ਅਲਾਮਤਾਂ ਤੋਂ ਬਚਾਉਣ 'ਚ ਸਹਾਈ- ਜਥੇ. ਔਲਖ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।