17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਗਾਰਡਨ ਕਾਲੋਨੀ ਮੋਰਿੰਡਾ ਵਿਖੇ ਭਗਵਤੀ ਜਾਗਰਣ ਅੱਜ

ਮੋਰਿੰਡਾ, 16 ਅਕਤੂਬਰ (ਤਰਲੋਚਨ ਸਿੰਘ ਕੰਗ)-ਗਾਰਡਨ ਕਲੋਨੀ ਮੋਰਿੰਡਾ ਵਿਖੇ ਮਿਤੀ 17 ਅਕਤੂਬਰ ਦਿਨ ਸ਼ਨੀਵਾਰ ਨੂੰ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਅਨੂ ਗੁਪਤਾ ਨੇ ਦੱਸਿਆ ਕਿ ਜਗਰਾਤੇ ਵਿਚ ਕੁਮਾਰ ਸੰਜੀਵ ਲੁਧਿਆਣੇ ਵਾਲੇ ਅਤੇ ਗੁੱਡੂ ਵਧਵਾ ਲੁਧਿਆਣੇ ਵਾਲੇ ਮਾਤਾ ਦੀਆਂ ਭੇਟਾਂ ਪੇਸ਼ ਕਰਨਗੇ।

ਅਜੀਤ ਡੈਸਕ 17-10-2026
ਮੋਰਿੰਡਾ, 16 ਅਕਤੂਬਰ (ਤਰਲੋਚਨ ਸਿੰਘ ਕੰਗ)-ਗਾਰਡਨ ਕਲੋਨੀ ਮੋਰਿੰਡਾ ਵਿਖੇ ਮਿਤੀ 17 ਅਕਤੂਬਰ ਦਿਨ ਸ਼ਨੀਵਾਰ ਨੂੰ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਅਨੂ ਗੁਪਤਾ ਨੇ ਦੱਸਿਆ ਕਿ ਜਗਰਾਤੇ ਵਿਚ ਕੁਮਾਰ ਸੰਜੀਵ ਲੁਧਿਆਣੇ ਵਾਲੇ ਅਤੇ ਗੁੱਡੂ ਵਧਵਾ ਲੁਧਿਆਣੇ ਵਾਲੇ ਮਾਤਾ ਦੀਆਂ ਭੇਟਾਂ ਪੇਸ਼ ਕਰਨਗੇ। ਇਸ ਮੌਕੇ ਮਨਮੋਹਨ ਵਰਮਾ, ਸਚਿਨ ਅਰੋੜਾ, ਦੀਪਕ ਮਿੱਤਲ, ਸੰਜੂ ਖੁੱਲਰ, ਵਿਸ਼ਾਲ ਗੋਲਡੀ, ਸਾਹਿਲ ਅਰੋੜਾ, ਮਨੀ ਅਰੋੜਾ ਮੌਜੂਦ ਸਨ।
ਪਿਛਲੀ ਖ਼ਬਰ ਸਾਸਾ - ਇੰਡੀਆ ਦੇ ਵਿਦਿਆਰਥੀਆਂ ਦਾ ਰਾਣੀਖੇਤ ਦਾ ਵਿੱਦਿਅਕ ਟੂਰ ਯਾਦਗਾਰੀ ਹੋ ਨਿਬੜਿਆ ਅਗਲੀ ਖ਼ਬਰ ਆਮ ਆਦਮੀ ਕਲੀਨਿਕਾਂ ਦੇ ਮੁਲਾਜ਼ਮਾਂ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੌਂਪਿਆ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।