ਸਸਤੇ ਸੁੰਦਰ ਤੇ ਟਿਕਾਊ ਢਾਬੇ ਬਾਰੇ ਸਿਆਸੀ ਹਲਕਿਆਂ ’ ਚ ਘੁਸਰ ਮੁਸਰ
ਨੰਗਲ, 21 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ ਸ਼ਹਿਰ ਤੋਂ ਬਾਹਰ ਸਥਿਤ ਇੱਕ ਸਸਤੇ, ਸੁੰਦਰ ਤੇ ਟਿਕਾਊ ਢਾਬੇ ਬਾਰੇ ਸਿਆਸੀ ਹਲਕਿਆਂ ’ਚ ਘੁਸਰ ਮੁਸਰ ਹੋ ਰਹੀ ਹੈ । ਚੋਣਾਂ ਦੀ ਰੁੱਤ ’ਚ ਇਸ ਢਾਬੇ ’ਤੇ ਨਾ ਸਿਰਫ਼ ਸਿਆਸੀ ਗਤੀਵਿਧੀਆਂ ਮੁਲਾਕਾਤਾਂ ਹੋ ਰਹੀਆਂ ਹਨ ਸਗੋਂ ਪੱਤਰਕਾਰ ਸੰਮੇਲਨ ਵੀ ਇਸ ਢਾਬੇ ’ਤੇ ਹੋ ਰਹੇ ਹਨ ।
ਅਜੀਤ ਡੈਸਕ
22-10-2026