ਨੌਰਥ ਗੋਤ ਦੀ ਸਤੀ ਦੇ ਮੇਲਾ ਮਨਾਇਆ
ਪੁਰਖਾਲੀ, 12 ਨਵੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਪਿੰਡ ਹਰੀਪੁਰ ਵਿਖੇ ਨੌਰਥ ਗੋਤ ਦੀ ਸਤੀ ’ਤੇ ਸਾਲਾਨਾ ਮੇਲਾ ਮਨਾਇਆ। ਇਸ ਮੌਕੇ ਨੌਰਥ ਗੋਤ ਨਾਲ ਸੰਬੰਧਿਤ ਪਰਿਵਾਰਾਂ ਵਲੋਂ ਹਾਜ਼ਰੀਆਂ ਭਰੀਆਂ ਗਈਆਂ ਅਤੇ ਸਤੀ ਮਾਤਾ ਨੂੰ ਸਿਜਦਾ ਕੀਤਾ।
ਹਰੀਪੁਰ ਵਿਖੇ ਨੌਰਥ ਗੋਤ ਦੀ ਸਤੀ ’ਤੇ ਮਨਾਏ ਮੇਲੇ ਮੌਕੇ ਧਾਰਮਿਕ ਪ੍ਰੋਗਰਾਮ ਪੇਸ਼ ਕਰਦੇ ਹੋਏ ਕਲਾਕਾਰ। ਤਸਵੀਰ : ਬੰਟੀ
13-11-2026