24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਸਬ ਡਵੀਜ਼ਨ ਬਾਬਾ ਬਕਾਲਾ ਵਲੋਂ 27 ਦੀ ਕਲਮਛੋੜ ਹੜਤਾਲ ਦਾ ਸਮਰਥਨ

ਰਈਆ, 23 ਅਗਸਤ (ਸ਼ਰਨਬੀਰ ਸਿੰਘ ਕੰਗ)-ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਸਬ-ਡਵੀਜ਼ਨ ਬਾਬਾ ਬਕਾਲਾ ਸਾਹਿਬ ਦੀ ਇਕ ਹੰਗਾਮੀ ਮੀਟਿੰਗ ਪ੍ਰਧਾਨ ਪ੍ਰਭਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝਾ ਮੰਚ ਵਲੋਂ 27 ਅਗਸਤ ਨੂੰ ਕਲਮ ਛੋੜ ਹੜਤਾਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਬਾਬਾ ਮੰਗਲ ਸਿੰਘ ਵਡਾਲਾ, ਵਾਈਸ ਚੇਅਰਮੈਨ ਹਰਭਜਨ ਸਿੰਘ ਰੱਬ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਵਦਾਦਪੁਰ, ਜਨਰਲ ਸਕੱਤਰ ਸੁਰਜੀਤ ਸਿੰਘ, ਕੈਸ਼ੀਅਰ ਪਰਮਜੀਤ ਕੁਮਾਰ ਸੱਲਣ, ਜਾਇੰਟ ਸਕੱਤਰ ਰਵੇਲ ਸਿੰਘ ਬੁੱਟਰ, ਪ੍ਰਾਪੇਗੰਡੇ ਸਕੱਤਰ ਚਰਨਜੀਤ ਸਿੰਘ ਸੇਖੋਂ, ਐਗਜ਼ੈਕਟਿਵ ਮੈਂਬਰ ਜਸਬੀਰ ਸਿੰਘ ਸਠਿਆਲਾ, ਜੋਗਿੰਦਰ ਸਿੰਘ ਮਤੇਪੁਰ, ਪ੍ਰੀਤਮ ਸਿੰਘ ਧਰਦਿਉ, ਅਮਰਜੀਤ ਸਿੰਘ ਪੱਲਾ, ਕਰਨੈਲ ਸਿੰਘ ਤਲਵੰਡੀ, ਸੁਖਵਿੰਦਰ ਸਿੰਘ ਕੰਮੋਕੇ, ਰੁੱਲਦਾ ਸਿੰਘ ਬੁਟਾਰੀ, ਹਰਪਾਲ ਸਿੰਘ ਠੱਠੀਆਂ, ਮੱਖਣ ਸਿੰਘ, ਕਪੂਰ ਸਿੰਘ ਬਾਬਾ ਬਕਾਲਾ ਸਾਹਿਬ, ਤਾਰਾ ਸਿੰਘ ਬੇਗੋਵਾਲ, ਜਗਦੀਸ਼ ਸਿੰਘ ਫੇਰੂਮਾਨ, ਰਾਮ ਸਿੰਘ ਖਲਚੀਆਂ, ਬਲਬੀਰ ਸਿੰਘ ਪੀ.

ਅਜੀਤ ਡੈਸਕ 24-08-2026
ਰਈਆ, 23 ਅਗਸਤ (ਸ਼ਰਨਬੀਰ ਸਿੰਘ ਕੰਗ)-ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਸਬ-ਡਵੀਜ਼ਨ ਬਾਬਾ ਬਕਾਲਾ ਸਾਹਿਬ ਦੀ ਇਕ ਹੰਗਾਮੀ ਮੀਟਿੰਗ ਪ੍ਰਧਾਨ ਪ੍ਰਭਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝਾ ਮੰਚ ਵਲੋਂ 27 ਅਗਸਤ ਨੂੰ ਕਲਮ ਛੋੜ ਹੜਤਾਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਬਾਬਾ ਮੰਗਲ ਸਿੰਘ ਵਡਾਲਾ, ਵਾਈਸ ਚੇਅਰਮੈਨ ਹਰਭਜਨ ਸਿੰਘ ਰੱਬ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਵਦਾਦਪੁਰ, ਜਨਰਲ ਸਕੱਤਰ ਸੁਰਜੀਤ ਸਿੰਘ, ਕੈਸ਼ੀਅਰ ਪਰਮਜੀਤ ਕੁਮਾਰ ਸੱਲਣ, ਜਾਇੰਟ ਸਕੱਤਰ ਰਵੇਲ ਸਿੰਘ ਬੁੱਟਰ, ਪ੍ਰਾਪੇਗੰਡੇ ਸਕੱਤਰ ਚਰਨਜੀਤ ਸਿੰਘ ਸੇਖੋਂ, ਐਗਜ਼ੈਕਟਿਵ ਮੈਂਬਰ ਜਸਬੀਰ ਸਿੰਘ ਸਠਿਆਲਾ, ਜੋਗਿੰਦਰ ਸਿੰਘ ਮਤੇਪੁਰ, ਪ੍ਰੀਤਮ ਸਿੰਘ ਧਰਦਿਉ, ਅਮਰਜੀਤ ਸਿੰਘ ਪੱਲਾ, ਕਰਨੈਲ ਸਿੰਘ ਤਲਵੰਡੀ, ਸੁਖਵਿੰਦਰ ਸਿੰਘ ਕੰਮੋਕੇ, ਰੁੱਲਦਾ ਸਿੰਘ ਬੁਟਾਰੀ, ਹਰਪਾਲ ਸਿੰਘ ਠੱਠੀਆਂ, ਮੱਖਣ ਸਿੰਘ, ਕਪੂਰ ਸਿੰਘ ਬਾਬਾ ਬਕਾਲਾ ਸਾਹਿਬ, ਤਾਰਾ ਸਿੰਘ ਬੇਗੋਵਾਲ, ਜਗਦੀਸ਼ ਸਿੰਘ ਫੇਰੂਮਾਨ, ਰਾਮ ਸਿੰਘ ਖਲਚੀਆਂ, ਬਲਬੀਰ ਸਿੰਘ ਪੀ. ਆਰ. ਟੀ. ਸੀ, ਜੋਗਿੰਦਰ ਸਿੰਘ ਦੌਲੋ ਨੰਗਲ, ਰਾਮ ਲਾਲ ਬਿਆਸ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਲ ਗੁਰਦਾਸਪੁਰ ਦੇ ਪੈਨਸ਼ਨਰਜ਼ 27 ਨੂੰ ਵੱਧ ਚੜ੍ਹ ਕੇ ਸ਼ਾਮਿਲ ਹੋਣਗੇ-ਸੁਰਿੰਦਰ ਪੱਪੂ ਅਗਲੀ ਖ਼ਬਰ ਇੰਟਰਨੈਸ਼ਨਲ ਫ਼ਤਹਿ ਅਕੈਡਮੀ ਦੇ ਬੱਚਿਆਂ ਨੇ ਜ਼ੋਨਲ ਅਥਲੈਟਿਕਸ ਮੁਕਾਬਲਿਆਂ ’ਚ ਪ੍ਰਾਪਤ ਕੀਤੀਆਂ ਸ਼ਾਨਦਾਰ ਜਿੱਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।