ਸੜਕ ਹਾਦਸੇ ‘ਚ ਮੌਕੇ ’ਤੇ ਹੀ ਔਰਤ ਦੀ ਦਰਦਨਾਕ ਮੌਤ
ਬਿਆਸ, 1 ਅਕਤੂਬਰ (ਨਰਿੰਦਰ ਸਿੰਘ)-ਅੱਜ ਸ਼ਾਮ ਬਿਆਸ ਵਿਖੇ ਇੱਕ ਸੜਕ ਹਾਦਸੇ ’ਚ ਕਰੀਬ 40 ਸਾਲਾ ਔਰਤ ਦੀ ਮੌਤ ਹੋਈ। ਨੈਸ਼ਨਲ ਹਾਈਵੇ ਬਿਆਸ ਪੁੱਲ ਜਲੰਧਰ ਤੋਂ ਅੰਮ੍ਰਿਤਸਰ ਫਲਾਈਓਵਰ ’ਤੇ ਇਹ ਹਾਦਸਾ ਵਾਪਰਿਆ।
ਹਾਦਸੇ ਦੀ ਜਾਂਚ ਕਰਦੇ ਪੁਲਿਸ ਕਰਮੀ ਅਤੇ ਰਾਹਗੀਰਾਂ ਦੀ ਤਸਵੀਰ। ਤਸਵੀਰਾਂ : ਨਰਿੰਦਰ ਸਿੰਘ
02-10-2026