07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਨਸ਼ਾ ਵਿਰੋਧੀ ਮੁਹਿੰਮ ਤਹਿਤ ਕਸਬਾ ਜੈਂਤੀਪੁਰ ਵਿਖੇ ਕਾਲੇ ਸ਼ਾਹ ਦੀ ਅਗਵਾਈ ’ਚ ਹੋਈ ਮੀਟਿੰਗ

ਜੈਂਤੀਪੁਰ, 6 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹਲਕਾ ਇੰਚਾਰਜ ਤਲਬੀਰ ਸਿੰਘ ਵਲੋਂ ਬਚਨ ਲਾਲ ਕਾਲੇ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਅੱਡਾ ਜੈਂਤੀਪੁਰ ਵਿਖੇ ਕਾਰਵਾਈ ਗਈ, ਜਿਸ ’ਚ ਉਚੇਚੇ ਤੌਰ ’ਤੇ ਪਹੁੰਚੇ ਵੱਖ ਵੱਖ ਮਹਿਕਮੇ ਦੇ ਅਧਿਕਾਰੀਆਂ ਵਲੋਂ ਮੀਟਿੰਗ ਵਿਚ ਆਏ ਲੋਕਾਂ ਪਾਸੋਂ ਪੁੱਛਣ ’ਤੇ ਲੋਕਾਂ ਨੇ ਦੱਸਿਆ ਕਿ ਜਿਹੜੇ ਬੱਚੇ ਨਸ਼ਾ ਕਰ ਰਹੇ ਹਨ ਉਹ ਤਾਂ ਇਸ ਦਲ ਦਲ ’ਚ ਫਸ ਚੁੱਕੇ ਹਨ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਰਲ ਮਿਲ ਕੇ ਬਚਾਅ ਲਈਏ ਤਾਂ ਜੋ ਸਾਨੂੰ ਪਿੱਛੋਂ ਪਛਤਾਵਾ ਨਾ ਹੋ ਸਕੇ । ਅਖੀਰ ’ਚ ਕਾਲੇ ਸ਼ਾਹ ਨੇ ਕਿਹਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਲੋਕਾਂ ਦੇ ਸਾਥ ਦੀ ਬਹੁਤ ਜਰੂਰਤ ਹੈ।

ਅਜੀਤ ਡੈਸਕ 07-10-2026
ਜੈਂਤੀਪੁਰ, 6 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹਲਕਾ ਇੰਚਾਰਜ ਤਲਬੀਰ ਸਿੰਘ ਵਲੋਂ ਬਚਨ ਲਾਲ ਕਾਲੇ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਅੱਡਾ ਜੈਂਤੀਪੁਰ ਵਿਖੇ ਕਾਰਵਾਈ ਗਈ, ਜਿਸ ’ਚ ਉਚੇਚੇ ਤੌਰ ’ਤੇ ਪਹੁੰਚੇ ਵੱਖ ਵੱਖ ਮਹਿਕਮੇ ਦੇ ਅਧਿਕਾਰੀਆਂ ਵਲੋਂ ਮੀਟਿੰਗ ਵਿਚ ਆਏ ਲੋਕਾਂ ਪਾਸੋਂ ਪੁੱਛਣ ’ਤੇ ਲੋਕਾਂ ਨੇ ਦੱਸਿਆ ਕਿ ਜਿਹੜੇ ਬੱਚੇ ਨਸ਼ਾ ਕਰ ਰਹੇ ਹਨ ਉਹ ਤਾਂ ਇਸ ਦਲ ਦਲ ’ਚ ਫਸ ਚੁੱਕੇ ਹਨ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਰਲ ਮਿਲ ਕੇ ਬਚਾਅ ਲਈਏ ਤਾਂ ਜੋ ਸਾਨੂੰ ਪਿੱਛੋਂ ਪਛਤਾਵਾ ਨਾ ਹੋ ਸਕੇ । ਅਖੀਰ ’ਚ ਕਾਲੇ ਸ਼ਾਹ ਨੇ ਕਿਹਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਲੋਕਾਂ ਦੇ ਸਾਥ ਦੀ ਬਹੁਤ ਜਰੂਰਤ ਹੈ। ਇਸ ਮੌਕੇ ਬਚਨ ਲਾਲ ਕਾਲੇ ਸ਼ਾਹ, ਸੁਖਚੈਨ ਸਿੰਘ ਗੋਪਾਲਪੁਰ, ਗੁਲਸ਼ਨ ਬਾਵਾ, ਜਸਬੀਰ ਸਿੰਘ ਸਰਹਾਲੀਆ, ਮਲਕੀਤ ਸਿੰਘ ਗੋਲਡੀ, ਇੰਦਰਜੀਤ ਸਿੰਘ ਫੌਜੀ, ਬਾਬਾ ਸੁਖਚੈਨ ਸਿੰਘ, ਸੁਖਬੀਰ ਸਿੰਘ ਸਿੱਧੂ, ਬਲਰਾਜ ਸਿੰਘ, ਜਬਰਜੀਤ ਸਿੰਘ ਸੈਕਟਰੀ, ਏ. ਐੱਸ. ਆਈ . ਸੁਖਚੈਨ ਸਿੰਘ, ਏ. ਐੱਸ. ਆਈ. ਅਵਤਾਰ ਸਿੰਘ, ਲਵਪ੍ਰੀਤ ਸਿੰਘ, ਰਸ਼ਪਾਲ ਸਿੰਘ ਸੰਗਰ, ਬਲਵਿੰਦਰ ਸਿੰਘ ਬਿੰਦਾ, ਰਜਿੰਦਰ ਕੁਮਾਰ ਗਲਕਸੀ, ਸਮੇਤ ਹੋਰ ਸੰਗਤਾਂ ਹਾਜ਼ਰ ਸਨ ।
ਪਿਛਲੀ ਖ਼ਬਰ ਪਟਵਾਰੀ ਕਸ਼ਮੀਰ ਸਿੰਘ ਭੁੱਲਰ ਨੂੰ ਸੇਵਾ ਮੁਕਤੀ ’ਤੇ ਨਿੱਘੀ ਵਿਦਾਇਗੀ ਪਾਰਟੀ ਅਗਲੀ ਖ਼ਬਰ ਗਿੱਲ ਦੀ ਅਗਵਾਈ ਹੇਠ ਪਿੰਡ ਰਾਮਦੀਵਾਲੀ ਮੁਸਲਮਾਨਾਂ ਤੋਂ ਪਰਿਵਾਰ ਆਪ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।