08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਹਰਿਦੁਆਰ ਜਨ ਸ਼ਤਾਬਦੀ, ਦਿੱਲੀ ਇੰਟਰਸਿਟੀ ਐਕਸਪ੍ਰੈਸ ਤੇ ਚੰਡੀਗੜ੍ਹ ਐਕਸਪ੍ਰੈਸ ਰੱਦ ਕਈ ਰੇਲ ਗੱਡੀਆਂ ਦੀ ਰਵਾਨਗੀ ’ਚ ਘੰਟਿਆਂ ਬੱਧੀ ਦੇਰੀ

ਅੰਮ੍ਰਿਤਸਰ, 7 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਬੁੱਧਵਾਰ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਹਰਿਦੁਆਰ ਜਨ ਸ਼ਤਾਬਦੀ (12054), ਦਿੱਲੀ ਇੰਟਰਸਿਟੀ ਐਕਸਪ੍ਰੈਸ (14680) ਅਤੇ ਚੰਡੀਗੜ੍ਹ ਐਕਸਪ੍ਰੈਸ (14542) ਰੱਦ ਰਹੀਆਂ, ਜਦਕਿ ਕਈ ਰੇਲਗੱਡੀਆਂ ਦੀ ਰਵਾਨਗੀ ’ਚ ਦੇਰੀ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੂਰਨੀਆ ਕੋਰਟ ਜਨਸੇਵਾ ਐਕਸਪ੍ਰੈਸ (14618) ਆਪਣੇ ਨਿਰਧਾਰਤ ਸਮੇਂ ਸਵੇਰੇ 6:35 ਦੀ ਥਾਂ ‘ਤੇ 9:22 ਵਜੇ, ਪੱਛਮ ਸੁਪਰਫਾਸਟ ਐਕਸਪ੍ਰੈਸ (12926) ਸਵੇਰੇ 7:20 ਦੀ ਥਾਂ ‘ਤੇ 10:44 ਵਜੇ, ਦਿੱਲੀ ਸੁਪਰਫਾਸਟ ਐਕਸਪ੍ਰੈਸ (22430) ਸਵੇਰੇ 9:30 ਦੀ ਥਾਂ ‘ਤੇ 9:41 ਵਜੇ, ਸਰਯੂ ਯਮੁਨਾ ਐਕਸਪ੍ਰੈਸ (14650) ਦੁਪਹਿਰ 1:05 ਦੀ ਥਾਂ ‘ਤੇ 1:15 ਵਜੇ, ਸੀਰ ਗੋਵਰਧਨਪੁਰ ਵਾਰਾਣਸੀ ਐਕਸਪ੍ਰੈਸ (14624) ਦੁਪਹਿਰ 2:25 ਦੀ ਥਾਂ ’ਤੇ 2:45 ਵਜੇ, ਅੰਮ੍ਰਿਤਸਰ ਹਿਸਾਰ ਐਕਸਪ੍ਰੈਸ (14654) ਸ਼ਾਮ 6:05 ਦੀ ਥਾਂ ‘ਤੇ 6:33 ਵਜੇ, ਕੋਲਕਾਤਾ ਸਪੈਸ਼ਲ ਫੈਸਟੀਵਲ (04624) ਰਾਤ 8:10 ਦੀ ਥਾਂ ’ਤੇ 8:28 ਵਜੇ, ਛੱਤੀਸਗੜ੍ਹ ਐਕਸਪ੍ਰੈਸ (18 238) ਦੁਪਹਿਰ 3:55 ਦੀ ਥਾਂ ’ਤੇ ਰਾਤ 8:32 ਵਜੇ ਰਵਾਨਾ ਹੋਈ।

ਅਜੀਤ ਡੈਸਕ 08-10-2026

ਪਿਛਲੀ ਖ਼ਬਰ ਇਨੋਵਾ ਕਾਰ ਆਟੋ ਵਿਚ ਵੱਜੀ– ਆਟੋ ਚਾਲਕ ਦੀ ਮੌਕੇ ’ਤੇ ਮੌਤ ਅਗਲੀ ਖ਼ਬਰ ਸਰਹੱਦ ਪਾਰ ਤੋਂ ਆਈ 15 ਪਿਸਤੌਲਾਂ ਦੀ ਖੇਪ ਬਰਾਮਦ : ਨਾਬਾਲਗ ਸਮੇਤ 8 ਗਿ੍ਫ਼ਤਾਰ ਹਥਿਆਰਾਂ ਦੀ ਢੋਆ ਢੁਆਈ ਲਈ ਵਰਤੀਆਂ ਜਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।