ਮਜੀਠਾ ਨੇੜੇ ਸਕੂਲੀ ਵੈਨ ਦੀ ਮੋਟਰ ਸਾਕਈਲ ਨਾਲ ਭਿਆਨਕ ਟੱਕਰ ’ਚ ਸਵਾਰ ਨਾਨੀ-ਦੋਹਤੇ ਦੀ ਮੌਤ ਹਾਦਸੇ ਤੋਂ ਬਾਅਦ ਵੈਨ ਚਾਲਕ ਮੌਕੇ ਤੋਂ ਫ਼ਰਾਰ
ਮਜੀਠਾ, 8 ਅਕਤੂਬਰ (ਜਗਤਾਰ ਸਿੰਘ ਸਹਿਮੀ)-ਪੁਲਿਸ ਥਾਣਾ ਮਜੀਠਾ ਅਧੀਨ ਆਉਂਦੇ ਸੋਹੀਆਂ ਰੋਡ ’ਤੇ ਅੱਜ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਸਕੂਲੀ ਵੈਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਅਤੇ ਉਸ ਦੀ ਨਾਨੀ ਦੀ ਮੌਤ ਹੋਣ ਦਾ ਸਮਾਚਾਰ ਹੈ। ਹਾਦਸੇ ਤੋਂ ਬਾਅਦ ਸਕੂਲੀ ਵੈਨ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਨੌਜਵਾਨ ਮਹਿਕਪ੍ਰੀਤ ਸਿੰਘ ਤੇ ਉਸ ਦੀ ਨਾਨੀ ਕਸ਼ਮੀਰ ਕੌਰ ਦੀ ਫਾਈਲ ਤਸਵੀਰ । ਤਸਵੀਰ : ਸਹਿਮੀ
09-10-2026