ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ ‘ਆਪ’ ਸਰਕਾਰ– ਸੰਦੀਪ ਸਿੰਘ ਏ. ਆਰ.
ਜੰਡਿਆਲਾ ਗੁਰੂ, 10 ਅਕਤੂਬਰ (ਅੰਮ੍ਰਿਤ ਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਠੱਠੀਆਂ ਵਿਖੇ ਡੋਰ-ਟੂ-ਡੋਰ ਸੰਪਰਕ ਮੁਹਿੰਮ ਚਲਾਈ ਗਈ। ਇਸ ਦੌਰਾਨ ਪਾਰਟੀ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਏਆਰ ਨੇ ਘਰ-ਘਰ ਜਾ ਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਸਰਕਾਰ ਪ੍ਰਤੀ ਵਿਚਾਰ ਜਾਣੇ।
ਵਿਸ਼ਾਲਦੀਪ ਸਿੰਘ ਪਿਤਾ- ਗੁਰਮੁਖ ਸਿੰਘ ਮਾਤਾ- ਹਰਮਨਪ੍ਰੀਤ ਕੌਰ ਵਾਸੀ: ਰਾਏਪੁਰ ਖੁਰਦ
ਸਰਤਾਜ ਸਿੰਘ ਪਿਤਾ ਜਸਪਾਲ ਸਿੰਘ ਮਾਤਾ ਕਮਲਜੀਤ ਕੌਰ ਪਿੰਡ ਸੋਹੀਆ ਕਲਾਂ (ਅੰਮ੍ਰਿਤਸਰ)
11-10-2026