18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਠੇਕੇਦਾਰ ਰਾਮ ਲੁਭਾਇਆ ਨੇ ਕੀਤਾ ਸੀਤਾ ਸਵੰਬਰ ਨਾਈਟ ਦਾ ਉਦਘਾਟਨ

ਰਈਆ , 17 ਅਕਤੂਬਰ (ਸ਼ਰਨਬੀਰ ਸਿੰਘ ਕੰਗ)- ਸ੍ਰੀ ਰਾਮ ਲੀਲਾ ਕਮੇਟੀ ਰਈਆ ਵੱਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੌਰਾਨ ਸੀਤਾ ਸਵੰਬਰ ਨਾਈਟ ਦਾ ਉਦਘਾਟਨ ਮੰਦਰ ਸ੍ਰੀ ਬਾਵਾ ਲਾਲ ਜੀ ਸੁਸਾਇਟੀ ਦੇ ਪ੍ਰਧਾਨ ਠੇਕੇਦਾਰ ਰਾਮ ਲੁਭਾਇਆ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਉਪ-ਪ੍ਰਧਾਨ ਦੇਵਿੰਦਰ ਸ਼ਰਮਾ, ਉਪ-ਪ੍ਰਧਾਨ ਅਸ਼ੋਕ ਸ਼ਰਮਾ, ਕੈਸ਼ੀਅਰ ਨਰਿੰਦਰ ਭੰਡਾਰੀ, ਸਕੱਤਰ ਪਰਮਜੀਤ ਦੇਵਗਨ, ਠੇਕੇਦਾਰ ਪਵਨ ਸ਼ਰਮਾ, ਦਵਿੰਦਰ ਸਿੰਘ ਆਰਕੀਟੈਕਟ, ਚੇਅਰਮੈਨ ਚੰਦਨ ਲੂਥਰਾ, ਮਧੁਰ ਸ਼ਰਮਾ, ਜੈ ਇੰਦਰ, ਸਾਹਿਲ ਸ਼ਰਮਾ, ਅਦੀਪ ਜੋਸ਼ੀ, ਸੰਦੀਪ ਪੁਰੀ, ਤਰਸੇਮ ਜਵੈਲਰ, ਪ੍ਰਥਮ ਸ਼ਰਮਾ, ਅਨਿਲ ਸ਼ਰਮਾ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ।

ਅਜੀਤ ਡੈਸਕ 18-10-2026
ਰਈਆ , 17 ਅਕਤੂਬਰ (ਸ਼ਰਨਬੀਰ ਸਿੰਘ ਕੰਗ)- ਸ੍ਰੀ ਰਾਮ ਲੀਲਾ ਕਮੇਟੀ ਰਈਆ ਵੱਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੌਰਾਨ ਸੀਤਾ ਸਵੰਬਰ ਨਾਈਟ ਦਾ ਉਦਘਾਟਨ ਮੰਦਰ ਸ੍ਰੀ ਬਾਵਾ ਲਾਲ ਜੀ ਸੁਸਾਇਟੀ ਦੇ ਪ੍ਰਧਾਨ ਠੇਕੇਦਾਰ ਰਾਮ ਲੁਭਾਇਆ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਉਪ-ਪ੍ਰਧਾਨ ਦੇਵਿੰਦਰ ਸ਼ਰਮਾ, ਉਪ-ਪ੍ਰਧਾਨ ਅਸ਼ੋਕ ਸ਼ਰਮਾ, ਕੈਸ਼ੀਅਰ ਨਰਿੰਦਰ ਭੰਡਾਰੀ, ਸਕੱਤਰ ਪਰਮਜੀਤ ਦੇਵਗਨ, ਠੇਕੇਦਾਰ ਪਵਨ ਸ਼ਰਮਾ, ਦਵਿੰਦਰ ਸਿੰਘ ਆਰਕੀਟੈਕਟ, ਚੇਅਰਮੈਨ ਚੰਦਨ ਲੂਥਰਾ, ਮਧੁਰ ਸ਼ਰਮਾ, ਜੈ ਇੰਦਰ, ਸਾਹਿਲ ਸ਼ਰਮਾ, ਅਦੀਪ ਜੋਸ਼ੀ, ਸੰਦੀਪ ਪੁਰੀ, ਤਰਸੇਮ ਜਵੈਲਰ, ਪ੍ਰਥਮ ਸ਼ਰਮਾ, ਅਨਿਲ ਸ਼ਰਮਾ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਨੇ ਠੇਕੇਦਾਰ ਰਾਮ ਲੁਭਾਇਆ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸ੍ਰੀ ਰਾਮਲੀਲਾ ਕਮੇਟੀ ਰਈਆ ਦੇ ਪ੍ਰਧਾਨ, ਵਿਜੇ ਰਾਮਪਾਲ ਅਤੇ ਨਿਰਦੇਸ਼ਕ ਕੁਸ਼ਲ ਸ਼ਰਮਾ, ਸੁਮਿਤ ਕਾਲੀਆ, ਜਗਤਾਰ ਸਿੰਘ ਬਿੱਲਾ, ਸੁਖਦੇਵ ਸਿੰਘ ਬਿਆਸ ਅਤੇ ਹੋਰ ਮੈਂਬਰਾਂ ਵੱਲੋਂ ਆਏ ਹੋਏ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ।
ਪਿਛਲੀ ਖ਼ਬਰ ਸੰਤ ਬਾਬਾ ਨੱਥਾ ਸਿੰਘ ਜੀ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਬਰਤਾਨੀਆ ਦੇ ਸਮੁੰਦਰ ਵਿਚ ‘ਅਭਿਆਸ ਕੋਂਕਣ-26’ ਦੌਰਾਨ ਭਾਰਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।