20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਸ਼ਰਾਬੀ ਹਾਲਾਤ ’ਚ ਮਿਲੇ ਪੁਲਿਸ ਮੁਲਾਜ਼ਮ ਨੂੰ ਕੀਤਾ ਨੌਕਰੀ ਤੋਂ ਮੁੱਅਤਲ : ਏ.ਡੀ.ਸੀ.ਪੀ.

ਅੰਮ੍ਰਿਤਸਰ, 20 ਨਵੰਬਰ (ਰੇਸ਼ਮ ਸਿੰਘ)-ਬੀਤੇ ਦਿਨ ਸ਼ੋਸਲ ਮੀਡੀਆ ’ਤੇ ਸ਼ਰਾਬੀ ਹਾਲਾਤ ’ਚ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ ਹੋਣ ਦੇ ਚਰਚਿਤ ਮਾਮਲੇ ’ਚ ਸਬੰਧਤ ਮੁਲਾਜ਼ਮ ਨੂੰ ਨੌਕਰੀ ਤੋਂ ਮੁੱਅਤਲ ਕਰ ਦਿੱਤਾ ਗਿਆ ਹੈ। ਏ.

ਏ.ਡੀ.ਸੀ.ਪੀ.-1 ਜਗਤੇਸ਼ਵਰ ਸਿੰਘ ਮਾਮਲੇ ਸਬੰਧੀ ਦੱਸਦੇ ਹੋਏ। ਤਸਵੀਰ: ਨਿਰਮਲ ਸਟੂਡੀਓ 21-11-2026
ਅੰਮ੍ਰਿਤਸਰ, 20 ਨਵੰਬਰ (ਰੇਸ਼ਮ ਸਿੰਘ)-ਬੀਤੇ ਦਿਨ ਸ਼ੋਸਲ ਮੀਡੀਆ ’ਤੇ ਸ਼ਰਾਬੀ ਹਾਲਾਤ ’ਚ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ ਹੋਣ ਦੇ ਚਰਚਿਤ ਮਾਮਲੇ ’ਚ ਸਬੰਧਤ ਮੁਲਾਜ਼ਮ ਨੂੰ ਨੌਕਰੀ ਤੋਂ ਮੁੱਅਤਲ ਕਰ ਦਿੱਤਾ ਗਿਆ ਹੈ। ਏ.ਡੀ.ਸੀ.ਪੀ. ਜਗਤੇਸ਼ਵਰ ਸਿੰਘ ਗੋਰਾਇਆ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਦੀ ਸ਼ਨਾਖਤ ਸਿਪਾਹੀ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ ਜੋ ਕਿ ਪਹਿਲਾ ਹੀ ਡਿਊਟੀ ਤੋਂ ਗ਼ੈਰ ਹਾਜ਼ਰ ਚਲ ਰਿਹਾ ਸੀ। ਇਹ ਮੁਲਾਜਮ ਪੀ.ਸੀ.ਆਰ. ’ਤੇ ਤਾਇਨਾਤ ਸੀ ਜਿਸ ਨੂੰ ਸਥਾਨਕ ਪੁਲਿਸ ਵਲੋਂ ਸੂਚਨਾ ਮਿਲਣ ’ਤੇ ਉਸਦਾ ਮੁਲਾਹਜ਼ਾ ਕਰਵਾਇਆ ਗਿਆ । ਇਸ ਸੰਬਧੀ ਕਾਰਵਾਈ ਕਰਦਿਆਂ ਮੁਲਾਜਮ ਨੂੰ ਨੌਕਰੀ ਤੋਂ ਮੁਅਲਤ ਕਰ ਦਿੱਤਾ ਗਿਆ ਅਤੇ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਪਿਛਲੀ ਖ਼ਬਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਸਮਾਗਮ ਸੰਬੰਧੀ ਜਥੇ. ਬਾਬਾ ਮੇਜਰ ਸੋਢੀ ਨਾਲ ਬਾਬਾ ਜੀਵਨ ਸਿੰਘ ਭਲਾਈ ਟਰੱਸਟ ਵਲੋਂ ਮੀਟ... ਅਗਲੀ ਖ਼ਬਰ 25 ਨੂੰ ਟੀਕਾਕਰਨ ਕੈਂਪ ਰਾਜ ਭਰ ’ਚ ਬੰਦ ਰਹਿਣਗੇ : ਕੁਲਜੀਤ ਕੌਰ ਮਲਟੀਪਰਪਜ਼ ਹੈਲਥ ਵਰਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।