22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਚੋਰੀ ਹੋਇਆ ਮੋਟਰਸਾਈਕਲ ਲੱਭ ਕੇ ਅਸਲ ਮਾਲਕ ਹਵਾਲੇ ਕੀਤਾ

ਰਾਮਪੁਰਾ ਫੂਲ, 22 ਨਵੰਬਰ (ਹੇਮੰਤ ਕੁਮਾਰ ਸ਼ਰਮਾ): ਪੀ. ਸੀ.

ਅਜੀਤ ਡੈਸਕ 23-11-2026
ਰਾਮਪੁਰਾ ਫੂਲ, 22 ਨਵੰਬਰ (ਹੇਮੰਤ ਕੁਮਾਰ ਸ਼ਰਮਾ): ਪੀ.ਸੀ.ਆਰ. ਸਰਕਲ ਰਾਮਪੁਰਾ ਦੇ ਮੁਲਾਜ਼ਮਾਂ ਨੇ ਚੋਰੀ ਹੋਇਆ ਮੋਟਰਸਾਈਕਲ ਲੱਭ ਕੇ ਅਸਲ ਮਾਲਕ ਹਵਾਲੇ ਕੀਤਾ। ਪਿਛਲੇ ਦਿਨਾਂ ਦੌਰਾਨ ਜੋੜੇ ਪੁੱਲ ਮਹਿਰਾਜ ਰੋਡ ਰਾਮਪੁਰਾ ਫੂਲ ਤੋਂ ਚਰਨਜੀਤ ਸਿੰਘ ਪੁੱਤਰ ਤੋਤਾ ਸਿੰਘ ਸਾਬਕਾ ਐਮ.ਸੀ ਵਾਸੀ ਮਹਿਰਾਜ ਦਾ ਪਲਟੀਨਾ ਮੋਟਰਸਾਈਕਲ ਨੰਬਰੀ ਪੀ.ਬੀ 03 ਬੀ.ਪੀ 1988 ਚੋਰੀ ਹੋ ਗਿਆ ਸੀ। ਜਿਸ ਨੂੰ ਏ. ਐਸ. ਆਈ ਗੁਰਮੇਲ ਸਿੰਘ ਤੇ ਹੌਲਦਾਰ ਹਰਫੂਲ ਸਿੰਘ ਨੇ ਬਰਾਮਦ ਕਰਕੇ ਪਿੰਡ ਦੇ ਮੌਜੂਦਾ ਐਮ.ਸੀ. ਗੁਰਚਰਨ ਸਿੰਘ ਦੀ ਮੌਜੂਦਗੀ ਵਿਚ ਮੋਟਰਸਾਈਕਲ ਦੇ ਅਸਲ ਮਾਲਕ ਚਰਨਜੀਤ ਸਿੰਘ ਦੇ ਹਵਾਲੇ ਕੀਤਾ।
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਬਠਿੰਡਾ ਵਿਚ ਹਵਾਲਾਤੀ ਕੋਲੋਂ 3.40 ਗ੍ਰਾਮ ਗਾਂਜਾ ਬਰਾਮਦ ਅਗਲੀ ਖ਼ਬਰ ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ ’ਚ 9,49,146.23 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।