05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਕਰੈਡਿਟ ਕਾਰਡ ਬੰਦ ਕਰਵਾਉਣ ਦਾ ਝਾਂਸਾ ਦੇ ਕੇ 1.71 ਲੱਖ ਠੱਗੇ

ਪਟਿਆਲਾ, 4 ਸਤੰਬਰ (ਮਨਦੀਪ ਸਿੰਘ ਖਰੌੜ)- ਪਾਤੜਾਂ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਆਨਲਾਈਨ ਚੋਰਾਂ ਨੇ ਕਰੈਡਿਟ ਕਾਰਡ ਬੰਦ ਕਰਵਾਉਣ ਦਾ ਝਾਂਸਾ ਦੇ ਕੇ ਉਸ ਦੇ ਖਾਤੇ ’ਚੋਂ 1 ਲੱਖ 71 ਹਜ਼ਾਰ ਰੁਪਏ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪਿ੍ੰਸ ਕੁਮਾਰ ਨੇ ਥਾਣਾ ਸਾਈਬਰ ਕ੍ਰਾਈਮ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਅਣਪਛਾਤੇ ਵਿਅਕਤੀਆਂ ਨੇ ਸੰਪਰਕ ਕਰ ਕੇ ਬਿਨਾਂ ਫ਼ੀਸ ਲਏ ਉਸ ਦਾ ਕਰੈਡਿਟ ਕਾਰਡ ਬੰਦ ਕਰਵਾਉਣ ਦਾ ਝਾਂਸਾ ਦੇ ਕੇ ਉਸ ਦਾ ਫ਼ੋਨ ਹੈੱਕ ਕਰ ਲਿਆ ਤੇ ਬਾਅਦ ’ਚ ਉਸ ਦੇ ਖਾਤੇ ’ਚੋਂ 1 ਲੱਖ 71 ਹਜ਼ਾਰ ਰੁਪਏ ਉਡਾ ਲਏ।

ਅਜੀਤ ਡੈਸਕ 05-09-2026
ਪਟਿਆਲਾ, 4 ਸਤੰਬਰ (ਮਨਦੀਪ ਸਿੰਘ ਖਰੌੜ)- ਪਾਤੜਾਂ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਆਨਲਾਈਨ ਚੋਰਾਂ ਨੇ ਕਰੈਡਿਟ ਕਾਰਡ ਬੰਦ ਕਰਵਾਉਣ ਦਾ ਝਾਂਸਾ ਦੇ ਕੇ ਉਸ ਦੇ ਖਾਤੇ ’ਚੋਂ 1 ਲੱਖ 71 ਹਜ਼ਾਰ ਰੁਪਏ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪਿ੍ੰਸ ਕੁਮਾਰ ਨੇ ਥਾਣਾ ਸਾਈਬਰ ਕ੍ਰਾਈਮ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਅਣਪਛਾਤੇ ਵਿਅਕਤੀਆਂ ਨੇ ਸੰਪਰਕ ਕਰ ਕੇ ਬਿਨਾਂ ਫ਼ੀਸ ਲਏ ਉਸ ਦਾ ਕਰੈਡਿਟ ਕਾਰਡ ਬੰਦ ਕਰਵਾਉਣ ਦਾ ਝਾਂਸਾ ਦੇ ਕੇ ਉਸ ਦਾ ਫ਼ੋਨ ਹੈੱਕ ਕਰ ਲਿਆ ਤੇ ਬਾਅਦ ’ਚ ਉਸ ਦੇ ਖਾਤੇ ’ਚੋਂ 1 ਲੱਖ 71 ਹਜ਼ਾਰ ਰੁਪਏ ਉਡਾ ਲਏ। ਜਿਸ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਅਚਾਨਕ ਹੋਈ ਬਾਰਿਸ਼ ਨੇ ਕਿਸਾਨਾਂ ਦੇ ਅਰਮਾਨਾਂ ’ਤੇ ਮਾਰੀ ਸੱਟ * ਅਨਾਜ ਮੰਡੀ ’ਚ ਝੋਨੇ ਦੀ ਫ਼ਸਲ ਹੇਠਾਂ ਫਿਰਿਆ ਬਾਰਿਸ਼ ਦਾ... ਅਗਲੀ ਖ਼ਬਰ ਪਤੀ ਵਲੋਂ ਪਤਨੀ ’ਤੇ 38 ਲੱਖ ਦੀ ਠੱਗੀ ਮਾਰਨ ਦਾ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।