11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਘਰ ਵਿਚੋਂ ਨਕਦੀ, ਗਹਿਣੇ ਤੇ ਡਾਲਰ ਚੋਰੀ

ਪਟਿਆਲਾ, 9 ਸਤੰਬਰ (ਮਨਦੀਪ ਸਿੰਘ ਖਰੌੜ)-ਇਥੋਂ ਦੇ ਪਿੰਡ ਭੁਨਰਹੇੜੀ ਦੇ ਘਰ ਵਿਚੋਂ ਕੋਈ ਸੋਨੇ, ਚਾਂਦੀ ਦੇ ਗਹਿਣੇ, ਇਕ ਐਲ. ਈ.

ਅਜੀਤ ਡੈਸਕ 10-09-2026
ਪਟਿਆਲਾ, 9 ਸਤੰਬਰ (ਮਨਦੀਪ ਸਿੰਘ ਖਰੌੜ)-ਇਥੋਂ ਦੇ ਪਿੰਡ ਭੁਨਰਹੇੜੀ ਦੇ ਘਰ ਵਿਚੋਂ ਕੋਈ ਸੋਨੇ, ਚਾਂਦੀ ਦੇ ਗਹਿਣੇ, ਇਕ ਐਲ.ਈ.ਡੀ., 70 ਹਜ਼ਾਰ ਰੁਪਏ ਅਤੇ 300 ਡਾਲਰ ਚੋਰੀ ਕਰਕੇ ਲੈ ਗਿਆ ਹੈ। ਉਕਤ ਸ਼ਿਕਾਇਤ ਕੁਲਦੀਪ ਸਿੰਘ ਥਾਣਾ ਸਦਰ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਪਰਿਵਾਰ ਸਮੇਤ ਬਾਹਰ ਗਏ ਹੋਏ ਸਨ ਜਦੋਂ ਉਹ 3 ਸਤੰਬਰ ਨੂੰ ਘਰ ਵਾਪਸ ਮੁੜੇ ਤਾਂ ਉਸ ਦੇ ਘਰ ਵਿਚੋਂ ਉਕਤ ਸਮਾਨ ਗਾਇਬ ਸੀ। ਜਿਸ ਆਧਾਰ ਉਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਚੋਰੀ ਦੀ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਵਿਆਹ ਤੋਂ ਇਨਕਾਰ ਕਰਨ ’ਤੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਪੀੜਤਾ ਨੇ ਲੜਕੇ ਨੂੰ ਦਿੱਤਾ ਜਨਮ ਅਗਲੀ ਖ਼ਬਰ ਪਿੱਕਅਪ ਚਾਲਕ ਦੀ ਨਹਿਰ ’ਚੋਂ ਲਾਸ਼ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।