ਪ੍ਰਭ ਆਸਰਾ ਵਿਖੇ ਦਾਖ਼ਲ ਵਿਜੇ ਕੁਮਾਰ ਦੀ ਹਾਲਤ ਗੰਭੀਰ
ਕੁਰਾਲੀ, 21 ਨਵੰਬਰ (ਹਰਪ੍ਰੀਤ ਸਿੰਘ)-ਸ਼ਹਿਰ ਦੀ ਹੱਦ ਵਿਚਲੀ ਲਾਵਾਰਿਸ ਨਾਗਰਿਕਾਂ ਦੀ ਸੇਵਾ-ਸੰਭਾਲ ਕਰ ਰਹੀ ਸੰਸਥਾ ਪ੍ਰਭ ਆਸਰਾ ਵਿਚ ਦਾਖਲ ਇਕ ਨਾਗਰਿਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੰਸਥਾ ਮੁਖੀ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਵਿਜੇ ਕੁਮਾਰ (67) ਨੂੰ ਕੁਝ ਸਮਾਂ ਪਹਿਲਾਂ ਸਮਾਜ ਸੇਵੀ ਸੱਜਣਾਂ ਦੀ ਸੂਚਨਾ ’ਤੇ ਮੁਹਾਲੀ ਤੋਂ ਇਕ ਬਜ਼ੁਰਗ ਨੂੰ ਬਹੁਤ ਹੀ ਤਰਸਯੋਗ ਹਾਲਾਤਾਂ ਵਿਚ ਸੰਸਥਾ ਵਿਖੇ ਲਿਆਂਦਾ ਗਿਆ ਸੀ।
ਅਜੀਤ ਡੈਸਕ
22-11-2026