26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸੈਪ ਵਲੋ ਰੋਹਿਤ ਨੂੰ ਖ਼ਾਲਸਾ ਕਾਲਜ ਦਾ ਪ੍ਰਧਾਨ ਬਣਾਇਆ

ਪਟਿਆਲਾ, 25 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸਟੂਡੈਂਟ ਐਸੋਸੀਏਸ਼ਨ ਆਫ ਪੰਜਾਬ (ਸੈਪ) ਭਲਵਾਨ ਗਰੁੱਪ ਵੱਲੋਂ ਖਾਲਸਾ ਕਾਲਜ ਪਟਿਆਲਾ ਦੀ ਨਵੀਂ ਜਥੇਬੰਦੀ ਦਾ ਐਲਾਨ ਕੀਤਾ ਗਿਆ, ਜਿਸ ਵਿਚ ਹਲਕਾ ਸਨੌਰ ਦੇ ਨੌਜਵਾਨ ਆਗੂ ਰੋਹਿਤ ਗੁੱਜਰ ਨੂੰ ਕਾਲਜ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਜਦਕਿ ਕਰਨ ਗੁੱਜਰ ਨੂੰ ਚੇਅਰਮੈਨ , ਆਕਾਸ਼ ਸੇਖੂਪੁਰ ਨੂੰ ਮੀਤ ਪ੍ਰਧਾਨ, ਮਨਖੁਸ਼ਵੀਰ ਨੂੰ ਸਕੱਤਰ ਅਤੇ ਗੁਰਜੀਤ ਸਿੰਘ ਨੂੰ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਸੈਪ ਭਲਵਾਨ ਗਰੁੱਪ ਦੇ ਸੀਨੀਅਰ ਆਗੂ ਮੁੰਨੂ ਭਲਵਾਨ, ਰਾਹੁਲ ਭਲਵਾਨ, ਇਸਤਪਾਲ, ਹਰਦੀਪ ਗੁੱਜਰ, ਗਗਨ ਵਿਰਕ, ਸਾਹਿਤ ਗੋਇਲ, ਗਾਂਧੀ ਸਨਨ, ਗੋਪੀ ਗੁਰਾਇਆ, ਦਿਪਾਂਸ਼ੂ ਅਤੇ ਅੰਤਰਰਾਸ਼ਟਰੀ ਖਿਡਾਰੀ ਦੀਪ ਸ਼ਾਹੀ ਸਮੇਤ ਹੋਰ ਆਗੂ ਅਤੇ ਨੌਜਵਾਨ ਹਾਜ਼ਰ ਸਨ।

ਅਜੀਤ ਡੈਸਕ 26-11-2026
ਪਟਿਆਲਾ, 25 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸਟੂਡੈਂਟ ਐਸੋਸੀਏਸ਼ਨ ਆਫ ਪੰਜਾਬ (ਸੈਪ) ਭਲਵਾਨ ਗਰੁੱਪ ਵੱਲੋਂ ਖਾਲਸਾ ਕਾਲਜ ਪਟਿਆਲਾ ਦੀ ਨਵੀਂ ਜਥੇਬੰਦੀ ਦਾ ਐਲਾਨ ਕੀਤਾ ਗਿਆ, ਜਿਸ ਵਿਚ ਹਲਕਾ ਸਨੌਰ ਦੇ ਨੌਜਵਾਨ ਆਗੂ ਰੋਹਿਤ ਗੁੱਜਰ ਨੂੰ ਕਾਲਜ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਜਦਕਿ ਕਰਨ ਗੁੱਜਰ ਨੂੰ ਚੇਅਰਮੈਨ , ਆਕਾਸ਼ ਸੇਖੂਪੁਰ ਨੂੰ ਮੀਤ ਪ੍ਰਧਾਨ, ਮਨਖੁਸ਼ਵੀਰ ਨੂੰ ਸਕੱਤਰ ਅਤੇ ਗੁਰਜੀਤ ਸਿੰਘ ਨੂੰ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਸੈਪ ਭਲਵਾਨ ਗਰੁੱਪ ਦੇ ਸੀਨੀਅਰ ਆਗੂ ਮੁੰਨੂ ਭਲਵਾਨ, ਰਾਹੁਲ ਭਲਵਾਨ, ਇਸਤਪਾਲ, ਹਰਦੀਪ ਗੁੱਜਰ, ਗਗਨ ਵਿਰਕ, ਸਾਹਿਤ ਗੋਇਲ, ਗਾਂਧੀ ਸਨਨ, ਗੋਪੀ ਗੁਰਾਇਆ, ਦਿਪਾਂਸ਼ੂ ਅਤੇ ਅੰਤਰਰਾਸ਼ਟਰੀ ਖਿਡਾਰੀ ਦੀਪ ਸ਼ਾਹੀ ਸਮੇਤ ਹੋਰ ਆਗੂ ਅਤੇ ਨੌਜਵਾਨ ਹਾਜ਼ਰ ਸਨ। ਇਸ ਦੌਰਾਨ ਸੀਨੀਅਰ ਆਗੂ ਰਾਹੁਲ ਭਲਵਾਨ ਅਤੇ ਇਸਤਪਾਲ ਵੱਲੋਂ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਅਤੇ ਵਿਦਿਆਰਥੀਆਂ ਦੇ ਹੱਕਾਂ ਲਈ ਕੰਮ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਰੋਹਿਤ ਗੁੱਜਰ ਨੇ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਣ ਉਪਰੰਤ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਪਿਛਲੀ ਖ਼ਬਰ ਰਤਨ ਨਗਰ ਜੀ ਬਲਾਕ ’ਚ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਮਿਲਿਆ ਵੱਡਾ ਹੁੰਗਾਰਾ, ਵੱਡੀ ਗਿਣਤੀ ’ਚ ਲੋਕ ਪਾਰਟੀ ’ਚ ਸ਼ਾਮਿਲ ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਦੋਵੇਂ ਪਾਰਟੀਆਂ ਦੇ ਵਰਕਰਾਂ ’ਚ ਖੁਸ਼ੀ ਦੀ ਲਹਿਰ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।