ਮਨੁੱਖੀ ਅਧਿਕਾਰ ਕਮਿਸਨ ਤੱਕ ਪਹੁੰਚ ਕਰਨ ’ ਤੇ ਕਰੀਬ ਅੱਠ ਮਹੀਨਿਆਂ ਤੋਂ ਬਾਅਦ ਹੋਇਆ ਪਰਚਾ ਦਰਜ ਲੋਕਾਂ ਦੀ ਜਾਨ-ਮਾਲ ਦੀ ਰਾਖੀ ਦੇ ਦਾਅਵਿਆਂ ਵਾਲੀ ਪੁਲਿਸ ਚੋਰੀ ਤੇ ਲੁੱਟਾਂ-ਖੋਹਾਂ ਦੇ ਪਰਚੇ ਦਰਜ ਕਰਨ ਤੋਂ ਵੀ ਮੁਨਕਰ
ਰਾਜਪੁਰਾ, 28 ਨਵੰਬਰ (ਰਣਜੀਤ ਸਿੰਘ)-ਇੱਥੋਂ ਦੇ ਵਿਸ਼ਵਕਰਮਾ ਮੰਦਰ ਦੀ ਗੋਲਕ ’ਤੇ ਧਾਵਾ ਬੋਲ ਕੇ ਚੋਰਾਂ ਨੇ ਸਵਾ ਲੱਖ ਰੁਪਏ ਦੇ ਕਰੀਬ ਰੁਪਏ ਚੋਰੀ ਕਰ ਲਏ। ਪੁਲਿਸ ਨੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਕਰੀਬ ਅੱਠ ਮਹੀਨੇ ਬੀਤ ਜਾਣ ਤੋਂ ਬਾਅਦ ਪਰਚਾ ਦਰਜ ਕੀਤਾ ਹੈ।
ਪੁਰਾਣਾ ਰਾਜਪੁਰਾ ਵਿਸ਼ਵਕਰਮਾ ਮੰਦਰ ਵਿਚ ਹੋਈ ਚੋਰੀ ਦੀ ਵਾਰਦਾਤ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਵ ਕੁਮਾਰ ਭੂਰਾ ਅਤੇ ਹੋਰ। ਤਸਵੀਰ : ਰਣਜੀਤ ਸਿੰਘ
29-11-2026