ਅਚੀਵਰ ਪੁਆਇੰਟ ਸੈਂਟਰ ਨੇ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾਇਆ
ਫ਼ਰੀਦਕੋਟ, 12 ਸਤੰਬਰ (ਜਸਵੰਤ ਸਿੰਘ ਪੁਰਬਾ)-ਅਚੀਵਰ ਪੁਆਇੰਟ ਸੈਂਟਰ ਕੋਟਕਪੂਰਾ ਨੇ ਕੈਨੇਡਾ ਦਾ ਵਿਜ਼ਟਰ ਵੀਜ਼ਾ ਕੁਲਦੀਪ ਕੌਰ ਬਰਾੜ ਵਾਸੀ ਪਿੰਡ ਔਲਖ ਦਾ 7 ਦਿਨਾਂ ਵਿਚ ਲਗਵਾ ਕੇ ਰਿਕਾਰਡ ਕਾਇਮ ਕੀਤਾ ਹੈ। ਕੁਲਦੀਪ ਕੌਰ ਬਰਾੜ ਨੇ ਦੱਸਿਆ ਕੇ ਉਨ੍ਹਾਂ ਦਾ ਕੈਨੇਡਾ ਜਾ ਕੇ ਬੱਚਿਆਂ ਨੂੰ ਮਿਲਣ ਦਾ ਸੁਪਨਾ ਅਚੀਵਰ ਪੁਆਇੰਟ ਕੋਟਕਪੂਰਾ ਦੀਆਂ ਯੋਗ ਸੇਵਾਵਾਂ ਨਾਲ ਪੂਰਾ ਹੋਇਆ ਹੈ।
ਅਜੀਤ ਡੈਸਕ
13-09-2026