ਏ ਐਂਡ ਡੀ ਫ਼ਾਰਮਾ ਵਿਖੇ 11ਵਾਂ ਆਯੁਰਵੇਦ ਦਿਵਸ ਧੂਮਧਾਮ ਨਾਲ ਮਨਾਇਆ
ਕੋਟਕਪੂਰਾ, 23 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਮੁਕਤਸਰ ਰੋਡ ਏ ਐਂਡ ਡੀ ਫਾਰਮਾ ਵਿਖੇ 11ਵਾਂ ਆਯੁਰਵੇਦ ਦਿਵਸ ਪੂਰੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ’ਚ ਏ ਐਂਡ ਡੀ ਫਾਰਮਾ ਦੇ ਐਮ.
ਮੇਲੇ ’ਚ ਦੂਜੇ ਰਾਜ ਤੋਂ ਆਏ ਕਲਾਕਾਰ ਆਪਣੀ ਕਲਾਕਾਰੀ ਪੇਸ਼ ਕਰਦੇ ਹੋਏ। (ਸੱਜੇ) ਮੇਲੇ ’ਚ ਗਿੱਧਾ ਪੇਸ਼ ਕਰਦੀਆਂ ਹੋਈਆਂ ਮੁਟਿਆਰਾਂ। ਅਜੀਤ ਤਸਵੀਰ
24-09-2026