28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਟੀ.ਐੱਸ.ਯੂ. ਕਮੇਟੀ ਦੋਦਾ ਦੀ ਚੋਣ ਹੋਈ

ਦੋਦਾ, 27 ਸਤੰਬਰ (ਰਵੀਪਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਵਲੋਂ ਯੂਨੀਅਨ ਚੋਣਾਂ ਸੰਬੰਧੀ ਦਿੱਤੇ ਪ੍ਰੋਗਰਾਮ ਅਨੁਸਾਰ ਟੀ. ਐੱਸ.

ਸੋਮਵਾਰ, 28 ਸਤੰਬਰ, 2026 28-09-2026
ਦੋਦਾ, 27 ਸਤੰਬਰ (ਰਵੀਪਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਵਲੋਂ ਯੂਨੀਅਨ ਚੋਣਾਂ ਸੰਬੰਧੀ ਦਿੱਤੇ ਪ੍ਰੋਗਰਾਮ ਅਨੁਸਾਰ ਟੀ.ਐੱਸ.ਯੂ. ਵਰਕਿੰਗ ਕਮੇਟੀ ਸ/ਡ ਦੋਦਾ ਦੀ ਚੋਣ ਸਤਪਾਲ ਜੇ.ਈ. ਬਾਦਲ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਦਰਸ਼ਨ ਸਿੰਘ ਭਲਾਈਆਣਾ ਨੂੰ ਪ੍ਰਧਾਨ, ਵਕੀਲ ਸਿੰਘ ਦੋਦਾ ਮੀਤ ਪ੍ਰਧਾਨ, ਮਨੋਜ ਕੁਮਾਰ ਕੋਟਲੀ ਸਕੱਤਰ, ਗੁਰਮੀਤ ਸਿੰਘ ਸਹਾਇਕ ਸਕੱਤਰ, ਗਗਨਦੀਪ ਸਿੰਘ ਨੂੰ ਖ਼ਜ਼ਾਨਚੀ ਸਰਬਸੰਮਤੀ ਚੁਣਿਆ ਗਏ। ਇਸ ਮੌਕੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ।
ਪਿਛਲੀ ਖ਼ਬਰ ਸੱਕਾਂਵਾਲੀ ਨੇੜੇ ਰਾਜਬਾਹਾ ਟੁੱਟਣ ਕਾਰਨ ਕਰੀਬ 50 ਫੁੱਟ ਦਾ ਪਾੜ ਪਿਆ ਕਿਸਾਨਾਂ ਵਲੋਂ ਪਹਿਲਾਂ ਹੀ ਨਹਿਰ ਵਿਭਾਗ ਨੂੰ ਪਾਣ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਨਵੇਂ ਸਰਕਲ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।