16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਸਪੀਕਰ ਸੰਧਵਾਂ ਨੇ ਸ਼ਹਿਰ ਵਾਸੀਆਂ ਨਾਲ ਕੀਤੀ ਮੁਲਾਕਾਤ

ਕੋਟਕਪੂਰਾ, 15 ਅਕਤੂਬਰ (ਰਿੰਕੂ ਮਲਹੋਤਰਾ)-ਜੇਕਰ ਪੈਸਿਆਂ ਨਾਲ ਜਿੱਤਿਆ ਜਾਂਦਾ ਹੁੰਦਾ ਤਾਂ ਮੇਰੇ ਪਿੰਡ ਵਾਲੇ ਅਤੇ ਕੋਟਕਪੂਰੇ ਵਾਲਾ ਜਿੱਤਿਆ ਹੁੰਦਾ, ਪਰ ਮੈਂ ਜਿੱਤਿਆ ਮੈਨੂੰ ਲੋਕਾਂ ਨੇ ਭਰਪੂਰ ਪਿਆਰ ਦਿੱਤਾ ਤੇ ਹੁਣ ਵੀ ਮੈਂ ਤੁਹਾਡਾ ਸਾਥ ਪ੍ਰਾਪਤ ਕਰਨ ਆਇਆ। ਅੱਜ ਸ਼ਹਿਰ ਦੇ ਵੱਖ ਵੱਖ ਥਾਵਾਂ ’ਤੇ ਸੰਬੋਧਨ ਕਰਦਿਆਂ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਹ ਨੂੰ ਆਪਣੀ ਕਾਰਜ਼ਕਾਰੀ ਇਮਾਨਦਾਰੀ ਨਾਲ ਨਿਭਾਈ ਹੈ ਅਤੇ ਕਿਸੇ ਕੰਮ ਦੀ ਕਿਸੇ ਤੋਂ ਕੋਈ ਵੱਢੀ ਨਹੀਂ ਲਈ।

‘ਪੰਜਾਬ ਬੰਦ’ ਦੇ ਸੱਦੇ ਦੌਰਾਨ ਬੰਦ ਪਿਆ ਪੰਜਗਰਾਈਂ ਕਲਾਂ ਦਾ ਮੁੱਖ ਬਾਜ਼ਾਰ। ਅਜੀਤ ਤਸਵੀਰ 16-10-2026
ਕੋਟਕਪੂਰਾ, 15 ਅਕਤੂਬਰ (ਰਿੰਕੂ ਮਲਹੋਤਰਾ)-ਜੇਕਰ ਪੈਸਿਆਂ ਨਾਲ ਜਿੱਤਿਆ ਜਾਂਦਾ ਹੁੰਦਾ ਤਾਂ ਮੇਰੇ ਪਿੰਡ ਵਾਲੇ ਅਤੇ ਕੋਟਕਪੂਰੇ ਵਾਲਾ ਜਿੱਤਿਆ ਹੁੰਦਾ, ਪਰ ਮੈਂ ਜਿੱਤਿਆ ਮੈਨੂੰ ਲੋਕਾਂ ਨੇ ਭਰਪੂਰ ਪਿਆਰ ਦਿੱਤਾ ਤੇ ਹੁਣ ਵੀ ਮੈਂ ਤੁਹਾਡਾ ਸਾਥ ਪ੍ਰਾਪਤ ਕਰਨ ਆਇਆ। ਅੱਜ ਸ਼ਹਿਰ ਦੇ ਵੱਖ ਵੱਖ ਥਾਵਾਂ ’ਤੇ ਸੰਬੋਧਨ ਕਰਦਿਆਂ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਹ ਨੂੰ ਆਪਣੀ ਕਾਰਜ਼ਕਾਰੀ ਇਮਾਨਦਾਰੀ ਨਾਲ ਨਿਭਾਈ ਹੈ ਅਤੇ ਕਿਸੇ ਕੰਮ ਦੀ ਕਿਸੇ ਤੋਂ ਕੋਈ ਵੱਢੀ ਨਹੀਂ ਲਈ। ਉਨ੍ਹਾਂ ਦੱਸਿਆ ਕਿ 2022 ਸਮੇਂ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਿਕ ਤੁਹਾਡੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਹੈ। ਪੰਜਾਬ ਸਰਕਾਰ ਨੇ ਬੀਬੀਆਂ ਦੇ ਖਾਤਿਆਂ ਦੇ ਵਿਚ ਪੈਸੇ ਪਾ ਕੇ ਅਖੀਰਲੇ ਵਾਅਦੇ ਨੂੰ ਵੀ ਪੂਰਾ ਕਰ ਦਿੱਤਾ ਹੈ।
ਪਿਛਲੀ ਖ਼ਬਰ ਪੰਜਾਬ ਬੰਦ ਦੌਰਾਨ ਨਸ਼ੇ ਵੇਚਦਾ ਨੌਜਵਾਨ ਜਥੇਬੰਦੀਆਂ ਨੇ ਕੀਤਾ ਰੰਗੇ ਹੱਥੀਂ ਕਾਬੂ ਅਗਲੀ ਖ਼ਬਰ ਸਿੱਖਿਆ ਵਿਭਾਗ ਸੈਕੰਡਰੀ ਦੀ 70ਵੀਂ ਪੰਜ ਰੋਜ਼ਾ ਅਥਲੈਟਿਕਸ ਮੀਟ ਸਮਾਪਤ ਡਿਪਟੀ ਕਮਿਸ਼ਨਰ ਵਲੋਂ ਬਾਰਿਸ਼ ਤੇ ਗੜੇਮਾਰੀ ਕਾਰਨ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।