ਡਾ. ਬਲਜੀਤ ਕੌਰ ਨੇ ਸਲੱਮ ਏਰੀਆ ’ਚ ਰਹਿਣ ਵਾਲੇ ਬੱਚਿਆਂ ਨਾਲ ਮਨਾਈ ਦੀਵਾਲੀ
ਮਲੋਟ, 9 ਨਵੰਬਰ (ਪਾਟਿਲ)-ਦੀਵਾਲੀ ਦੇ ਪਵਿੱਤਰ ਤਿਉਹਰ ’ਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਅੱਜ ਮਲੋਟ ਵਿਖੇ ਸਲੱਮ ਏਰੀਆ ਦੇ ਵਾਰਡ ਨੰਬਰ 26 ਵਿਚ ਰਹਿਣ ਵਾਲੇ ਗ਼ਰੀਬ ਬੱਚਿਆਂ ਨਾਲ ਦੀਵਾਲੀ ਦਾ ਤਿਉਹਾਰ ਮਨ ਾਇਆ ਤੇ ਦੀਵਾਲੀ ਦੀ ਵਧਾਈ ਦਿੱਤੀ।
ਅਜੀਤ ਡੈਸਕ
10-11-2026