29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਲੋੜਵੰਦ ਵਿਦਿਆਰਥੀਆਂ ਨੂੰ ਬੂਟ ਵੰਡੇ

ਜੈਤੋ, 28 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਸਵਰਣਕਾਰ ਸੰਘ ਜੈਤੋ ਵਲੋਂ ਪ੍ਰਧਾਨ ਸਤਪਾਲ ਸਿੰਘ ਸਦਿਉੜਾ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਹਿੰਮਤਪੁਰਾ ਦੇ 115 ਵਿਦਿਆਰਥੀਆਂ ਨੂੰ ਬੂਟ ਤਕਸੀਮ ਕੀਤੇ ਗਏ ਅਤੇ 60 ਬੁੱਕ ਵਰਕ ਨੂੰ ਬੂਟ ਵੰਡੇ। ਸੰਸਥਾ ਦੇ ਪ੍ਰਧਾਨ ਨੇ ਕਿਹਾ ਕਿ ਸੰਸਥਾ ਸਕੂਲੀ ਵਿਦਿਆਰਥੀਆਂ ਦੀ ਯੋਗ ਮੱਦਦ ਲਈ ਹਮੇਸ਼ਾ ਵਚਨਬੱਧ ਰਹੇਗੀ।

ਅਜੀਤ ਡੈਸਕ 29-11-2026
ਜੈਤੋ, 28 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਸਵਰਣਕਾਰ ਸੰਘ ਜੈਤੋ ਵਲੋਂ ਪ੍ਰਧਾਨ ਸਤਪਾਲ ਸਿੰਘ ਸਦਿਉੜਾ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਹਿੰਮਤਪੁਰਾ ਦੇ 115 ਵਿਦਿਆਰਥੀਆਂ ਨੂੰ ਬੂਟ ਤਕਸੀਮ ਕੀਤੇ ਗਏ ਅਤੇ 60 ਬੁੱਕ ਵਰਕ ਨੂੰ ਬੂਟ ਵੰਡੇ। ਸੰਸਥਾ ਦੇ ਪ੍ਰਧਾਨ ਨੇ ਕਿਹਾ ਕਿ ਸੰਸਥਾ ਸਕੂਲੀ ਵਿਦਿਆਰਥੀਆਂ ਦੀ ਯੋਗ ਮੱਦਦ ਲਈ ਹਮੇਸ਼ਾ ਵਚਨਬੱਧ ਰਹੇਗੀ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਤਰਲੋਕੀ ਵਰਮਾ, ਰਾਮ ਅਵਤਾਰ ਵਰਮਾ, ਸੀਨੀਅਰ ਪ੍ਰਧਾਨ ਰਾਜਿੰਦਰ ਕੁਮਾਰ ਕਾਕਾ ਸਦਾਵਰਤੀਆਂ, ਚੇਅਰਮੈਨ ਰਾਜ ਕੁਮਾਰ ਵਰਮਾ, ਖ਼ਜ਼ਾਨਚੀ ਤੀਰਥ ਸਿੰਘ ਸਦਿਉੜਾ, ਵਾਈਸ ਪ੍ਰਧਾਨ ਸੱਤਪਾਲ ਸਿੰਘ ਸਦਿਉੜਾ, ਸੈਕਟਰੀ ਗੁਰਜਿੰਦਰ ਸਿੰਘ ਸਦਿਉੜਾ, ਕੈਟਰਿੰਗ ਚੇਅਰਮੈਨ ਜੁੰਗਨੂੰ ਸਦਿਉੜਾ, ਸੰਜੂ ਜੈਨ, ਹਰਨਾਮ ਸਿੰਘ ਸਦਿਉੜਾ, ਵਿੱਕੀ ਸਿੰਘ, ਟੋਨੀ ਵਰਮਾ, ਟੀਨੂੰ ਢੱਲਾ, ਅਮਰਜੀਤ ਸਿੰਘ, ਰਜਨੀਸ਼ ਪਤੰਗਾ, ਰਿੰਕੂ ਸਦਾਵਰਤੀਆ, ਸੋਨੂੰ ਸਦਿਉੜਾ, ਯਾਦਵਿੰਦਰ ਸਿੰਘ, ਯਸ਼ਪਾਲ ਚਿੱਤਰਕਾਰ, ਜਸਪਾਲ ਸਿੰਘ, ਕਰਮਵੀਰ ਸਿੰਘ, ਰਜਨੀਸ਼ ਸਿੰਘ ਆਦਿ ਵੀ ਹਾਜ਼ਰ ਸਨ। ਅੰਤ ਵਿਚ ਸਕੂਲ ਮੁਖੀ ਦਵਿੰਦਰ ਸਿੰਘ ਅਤੇ ਸਮੂਹ ਸਟਾਫ਼ ਨੇ ਸਨਮਾਨ ਚਿੰਨ੍ਹ ਦੇ ਕੇ ਧੰਨਵਾਦ ਕੀਤਾ।
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ‘ਬੈਸਟ ਸਕੂਲ ਐਵਾਰਡ’ ਨਾਲ ਸਨਮਾਨਿਤ ਅਗਲੀ ਖ਼ਬਰ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕੋਟਕਪੂਰਾ ਰੋਡ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।